ਦੋ ਮੋਟਰ ਸਾਇਕਲਾਂ ਦੀ ਟੱਕਰ ਚ ਤਿੰਨ ਜਖਮੀ

ss1

ਦੋ ਮੋਟਰ ਸਾਇਕਲਾਂ ਦੀ ਟੱਕਰ ਚ ਤਿੰਨ ਜਖਮੀ

ਰਾਜਪੁਰਾ 14 ਜੂਨ (ਧਰਮਵੀਰ ਨਾਗਪਾਲ) ਜੀਟੀ ਰੋਡ ਤੇ ਨੋਗਜਾਪੀਰ ਨੇੜੇ ਹੋਈ ਦੋ ਮੋਟਰ ਸਾਇਕਲਾਂ ਦੀ ਟੱਕਰ ਚ ਤਿੰਨ ਵਿਆਕਤੀ ਜਖਮੀ ਹੋ ਗਏ ਜਾਣਕਾਰੀ ਮੁਤਾਬਕ ਅਜ ਦੁਪਹਿਰੇ ਜੀਟੀ ਰੋਡ ਤੇ ਨੋਗਜਾਪੀਰ ਨੇੜੇ ਦੋ ਮੋਟਰ ਸਾਇਕਲਾ ਚ ਟੱਕਰ ਹੋ ਜਾਣ ਇਕ ਮੋਟਰ ਸਾਇਕਲ ਤੇ ਸਵਾਰ ਸੁਖਵਿੰਦਰ ਸਿੰਘ ਵਾਸੀ ਪਿੰਡ ਚੰਦੂਆ ਖੁਰਦ ਅਤੇ ਦੂਜੇ ਮੋਟਰ ਸਾਇਕਲ ਤੇ ਸਵਾਰ ਵਿਕੀ ਅਤੇ ਸੰਜੇ ਵਾਸੀਆਨ ਮਿਰਚ ਮੰਡੀ ਰਾਜਪੁਰਾ ਜਖਮੀ ਹੋ ਗਏ ਸੂਚਨਾ ਮਿਲਦੇ ਹੀ ਐਬੂਲੈਸ 108 ਤੇ ਤਾਇਨਾਤ ਪਾਇਲੇਟ ਕੁਲਦੀਪ ਸਿੰਘ ਅਤੇ ਈ.ਐਮ.ਟੀ ਰਮੇਸ਼ ਭੱਟੀ ਮੋਕੇ ਤੇ ਪੁਜ ਗਏ ਅਤੇ ਤਿੰਨਾ ਜਖਮੀਆ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਚ ਲੈ ਆਏ।

print
Share Button
Print Friendly, PDF & Email

Leave a Reply

Your email address will not be published. Required fields are marked *