ਲੁਧਿਆਣਾ ਚ ਸਫਾਈ ਸੇਵਕਾ ਵੱਲੌ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ

ss1

ਲੁਧਿਆਣਾ ਚ ਸਫਾਈ ਸੇਵਕਾ ਵੱਲੌ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ

14-22

ਲੁਧਿਆਣਾ, 13 ਜੂਨ (ਪ.ਪ.): ਨਗਰ ਨਿਗਮ ਦੇ ਸਫਾਈ ਸੇਵਕਾ ਵੱਲੌ ਆਪਣੇ ਸਿਰ ਕੱਢ ਆਗੂ ਪ੍ਰਧਾਨ  ਵੀਰ ਲਸ਼ਮਣ ਦ੍ਰਵਿਡ ਦੀ ਰਹਿਨੁਮਾਈ ਹੇਠ ਕਮਿਸ਼ਨਰ ਦਫਤਰ ਏ ਜੌਨ ਵਿਖੇ ਵਿਸ਼ਾਲ ਧਰਨਾ ਮਾਰਿਆ ਗਿਆ।ਇਸ ਮੌਕੇ ਗਲੱਬਾਤ ਕਰਦੇ ਹੌਏ ਦ੍ਰਵਿਡ ਨੇ ਆਖਿਆ ਕੀ ਸਾਡੀ ਮੰਗ ਨਗਰ ਨਿਗਮ ਚ’ ਕਮ ਕਰਦੇ ਕੱਚੇ ਮੂਲਾਜਮਾਂ ਨੂੰ ਫੌਰੀ ਤੌਰ ਤੇ ਪੱਕੇ ਕਰਨ ਦੀ ਹੈ।ਇਸ ਮੌਕੇ ਦ੍ਰਵਿਡ ਦੀ ਅਗੁਵਾਈ ਚ’ ਇਕ ਮੰਗ ਪੱਤਰ ਕਮਿਸ਼ਨਰ ਨਗਰ ਨਿਗਮ ਅਤੇ ਮੇਅਰ ਗੌਹਲਵੜੀਆ ਨੂੰ ਦਿਤਾ ਗਿਆ। ਇਸ ਮੌਕੇ ਸੇਨਟਰੀ ਇੰਨਸਪੇਕਟਰ ਸੂਰਿੰਦਰ ਡੌਗਰਾ ਵੀ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *