ਖੇਤ ਮਜਦੂਰਾਂ ਨੂੰ ਮੁਆਵਜਾ ਵੰਡਣ ਦਾ ਕੰਮ ਇਸੇ ਹਫਤੇ ਮੁਕੰਮਲ : ਕਲੀਪੁਰ

ss1

ਖੇਤ ਮਜਦੂਰਾਂ ਨੂੰ ਮੁਆਵਜਾ ਵੰਡਣ ਦਾ ਕੰਮ ਇਸੇ ਹਫਤੇ ਮੁਕੰਮਲ : ਕਲੀਪੁਰ

14-10
ਬੋਹਾ,13 ਜੂਨ(ਦਰਸ਼ਨ ਹਾਕਮਵਾਲਾ):ਪੰਜਾਬ ਸਰਕਾਰ ਦੁਆਰਾ ਮਾਲਵਾ ਖੇਤਰ ਚ ਸਾਲ 2015 ਦੌਰਾਨ ਚਿੱਟੀ ਮੱਖੀ ਨਾਲ ਤਬਾਹ ਹੋਈ ਨਰਮੇ ਦੀ ਫਸਲ ਦੀ ਭਰਪਾਈ ਲਈ ਕਿਸਾਨਾਂ ਨੂੰ 8000 ਰੁਪਏ ਪ੍ਰਤੀ ਏਕੜ ਮੁਆਵਜਾ ਰਾੀ ਦੇਣ ਉਪਰੰਤ ਖੇਤ ਮਜਦੂਰਾਂ ਨੂੰ 2000 ਰੁਪਏ ਪ੍ਰਤੀ ਪਰਿਵਾਰ ਸਹਾਇਤਾ ਰਾੀ ਵੰਡੀ ਜਾ ਰਹੀ ਹੈ।ਜਿਸ ਤਹਿਤ ਅੱਜ ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਸ੍ਰ.ਬੱਲਮ ਸਿੰਘ ਕਲੀਪੁਰ ਵੱਲੋ੍ਵ ਅੱਜ ਹਲਕੇ ਦੇ ਅਚਾਨਕ, ਸਤੀਕੇ, ਕਾਸਮਪੁੁਰ ਛੀਨੇ ਆਦਿ ਪਿੰਡਾਂ ਚ 435 ਖੇਤ ਮਜਦੂਰਾਂ ਨੂੰ ਮੁਆਵਜਾ ਵੰਡਿਆ।ਇਸ ਮੌਕੇ ਜਿੱਥੇ ਖੇਤ ਮਜਦੂਰ ਪਰਿਵਾਰਾਂ ਨੂੰ ਮੁਆਵਜਾ ਰਾੀ ਵੰਡੀ ਗਈ, ਉਥੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਗਰੀਬ ਵਰਗ ਲਈ ਚਲਾਈਆਂ ਜਾ ਰਹੀਆਂ ਆਟਾ੍ਦਾਲ ਸਕੀਮਾਂ, ਗਨ ਸਕੀਮਾਂ, ਬੁਢਾਪਾ, ਵਿਧਵਾ ਅਤੇ ਆਰਤ ਪੈਨਨ ਸਕੀਮਾਂ, ਉਸਾਰੀ ਕਿਰਤੀਆਂ ਲਈ ਗੁਲਾਬੀ ਕਾਰਡ ਦੀਆਂ ਸਕੀਮਾਂ ਸਮੇਤ ਹੋਰ ਕਈ ਵਿੇ ਸਕੀਮਾਂ ਬਾਰੇ ਅਤੇ ਉਨਾਂ ਦਾ ਲਾਹਾ ਲੈਣ ਦੇ ਸਹੀ ਢੰਗ੍ਤਰੀਕਿਆਂ ਤੋ ਲੋਕਾਂ ਨੂੰ ਜਾਣੂ ਕਰਾਇਆ।ਸ੍ਰ.ਕਲੀਪੁਰ ਨੇ ਕਿਹਾ ਕਿ ਸ੍ਰ.ਪ੍ਰਕਾ ਸਿੰਘ ਬਾਦਲ ਵਰਗਾ ਗਰੀਬਾਂ ਦਾ ਮੱਦਦਗਾਰ ਦੁਨੀਆਂ ਚ ਕੋਈ ਨਹੀ ਹੋ ਸਕਦਾ।ਉਨਾਂ ਕਿਹਾ ਕਿ ਇਹ ਸਾਰੀਆਂ ਸਕੀਮਾਂ ਪੂਰੇ ਦੇ ਅੰਦਰ ਕੇਵਲ ਤੇ ਕੇਵਲ ਪੰਜਾਬ ਚ ਹੀ ਲਾਗੂ ਕੀਤੀਆਂ ਗਈਆਂ ਹਨ।

ਸਹਾਇਤਾ ਰਾੀ ਪ੍ਰਾਪਤ ਕਰਨ ਉਪਰੰਤ ਮਜਦੂਰ ਪਰਿਵਾਰ ਕਾਫੀ ਖੁ ਨਜਰ ਆਏ।ਸਹਾਇਤਾ ਰਾੀ ਪ੍ਰਾਪਤ ਕਰਨ ਉਪਰੰਤ ਡਾਢੇ ਖੁ ਪਿੰਡ ਕਾਸਮਪੁਰਛੀਨੇ ਦੇ ਖੇਤ ਮਜਦੂਰ ਜੱਗਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਿੱਥੇ ਕੇਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਦੇ ਯਤਨਾਂ ਨਾਲ ਪੰਜਾਬ ਸਰਕਾਰ ਦੁਆਰਾ ਖੇਤ ਮਜਦੂਰ ਪਰਿਵਾਰਾਂ ਨੂੰ ਰਾਹਤ ਰਾੀ ਵੰਡੇ ਜਾਣ ਦਾ ਧੰਨਵਾਦ ਕੀਤਾ ਉਥੇ ਇਹ ਵੀ ਕਿਹਾ ਕਿ ਖੇੇਤ ਮਜਦੂਰਾਂ ਨੂੰ ਮੁਆਵਜਾ ਰਾੀ ਇਸ ਕਰਕੇ ਵੰਡੀ ਗਈ ਹੈ ਕਿ ਨਰਮਾ ਚਿੱਟੀ ਮੱਖੀ ਨੇ ਬਰਬਾਦ ਕਰ ਦਿੱਤਾ ਸੀ।ਜਿਸ ਨਾਲ ਖੇਤਾਂ ਚ ਨਰਮਾਂ ਚੁਗਕੇ ਪਰਿਵਾਰ ਪਾਲਣ ਵਾਲੇ ਮਜਦੂਰ ਪਰਿਵਾਰ ਮਜਦੂਰਾਂ ਦੇ ਚੁੱਲੇ ਠੰਡੇ ਹੋ ਗਏ ਸਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਸ੍ਰ.ਬੱਲਮ ਸਿੰਘ ਕਲੀਪੁਰ ਨੇ ਕਿਹਾ ਕਿ ਬੁਢਲਾਡਾ ਹਲਕੇ ਦੇ 20 ਹਜਾਰ 73 ਪਰਿਵਾਰਾਂ ਨੂੰ 4 ਕਰੋੜ 40 ਲੱਖ ਰੁਪਏ ਵੰਡੇ ਜਾਣੇ ਹਨ।ਜਿਸ ਵਿੱਚੋ ਬੁਢਲਾਡਾ ਹਲਕੇ ਦੇ 65 ਪਿੰਡਾਂ ਅਤੇ ਬੁਢਲਾਡਾ ਅਤੇ ਬਰੇਟਾ ਹਿਰਾਂ ਚ ਹੁਣ ਤੱਕ ਖੇਤ ਮਜਦੂਰ ਪਰਿਵਾਰਾਂ ਨੂੰ 2.40 ਕਰੋੜ ਰੁਪਏ ਦੀ ਇਹ ਮੁਆਵਜਾ ਰਾੀ ਵੰਡੀ ਜਾ ਚੁੱਕੀ ਹੈ।ਉਨਾਂ ਕਿਹਾ ਕਿ ਮਜਦੂਰਾਂ ਨੂੰ ਸਹਾਇਤਾ ਰਾੀ ਵੰਡਣ ਦਾ ਇਹ ਕੰਮ ਇਸੇ ਹਫਤੇ ਨੇਪਰੇ ਚਾੜ ਲਿਆ ਜਾਵੇਗਾ।ਇਸ ਮੌਕੇ ਹਾਜਰ ਨਾਹਿਬ ਤਹਿਸੀਲਦਾਰ ਬੁਢਲਾਡਾ ਸ੍ਰੀ ਓਮ ਪ੍ਰਕਾ ਜਿੰਦਲ ਨੇ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਸਹਾਇਤਾ ਰਾੀ ਪੂਰੇ ਪਾਰਦਰੀ ਢੰਗ ਨਾਲ ਵੰਡੀ ਜਾ ਰਹੀ ਹੈ ਜੇਕਰ ਫਿਰ ਵੀ ਕੋਈ ਗਲਤ ਵਿਆਕਤੀ ਸਹਾਇਤਾ ਰਾੀ ਪ੍ਰਾਪਤ ਕਰਨ ਚ ਸਫਲ ਹੋ ਜਾਂਦਾ ਹੈ ਤਾਂ ਉਸ ਦੀ ਪੜਤਾਲ ਕਰਾਈ ਜਾਵੇਗੀ।ਜਿਸ ਉਪਰੰਤ ਗਲਤ ਢੰਗ ਤਰੀਕੇ ਨਾਲ ਪ੍ਰਾਪਤ ਕੀਤੀ ਰਾੀ ਵਾਪਸ ਕਰਾਈ ਜਾਣੀ ਹੈ।ਇਸ ਮੌਕੇ ਹੋਰਨਾਂ ਤੋ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਥੇਦਾਰ ਜੋਗਾ ਸਿੰਘ, ਸਰਪੰਚ ਅਮਨਦੀਪ ਕੌਰ ਕਾਸਮਪੁਰਛੀਨੇ, ਜਥੇਦਾਰ ਪ੍ਰਤਾਪ ਸਿੰਘ ਸਤੀਕੇ, ਪਰਮਜੀਤ ਸਿੰਘ ਸਰਪੰਚ ਅਚਾਨਕ, ਜਥੇਦਾਰ ਜਰਨੈਲ ਸਿੰਘ ਅਚਾਨਕ, ਸਰਬਜੀਤ ਸਿੰਘ ਅਚਾਨਕ ਖੁਰਦ, ਜਸਵੀਰ ਕੌਰ ਸਰਪੰਚ ਅਚਾਨਕ ਖੁਰਦ, ਸਰਪੰਚ ਲਖਵੀਰ ਸਿੰਘ ਸਤੀਕੇ ਅਤੇ ਜਥੇਦਾਰ ਬਲਵਿੰਦਰ ਸਿੰਘ ਆਦਿ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *