ਮਾਰਕੀਟ ਕਮੇਟੀ ਸੰਗਰੂਰ ਵੱਲੋਂ ਲਗਾਈ ਗਈ ਠੰਢੇਂ ਮਿੱਠੇ ਪਾਣੀ ਦੀ ਛਬੀਲ

ss1

ਮਾਰਕੀਟ ਕਮੇਟੀ ਸੰਗਰੂਰ ਵੱਲੋਂ ਲਗਾਈ ਗਈ ਠੰਢੇਂ ਮਿੱਠੇ ਪਾਣੀ ਦੀ ਛਬੀਲ

11-6
ਦਿੜ੍ਹਬਾ ਮੰਡੀ 10 ਜੂਨ (ਰਣ ਸਿੰਘ ਚੱਠਾ) ਬਰਸਾਤ ਨਾਂ ਹੋਣ ਕਾਰਨ ਦਿਨੋ ਦਿਨ ਵੱਧਦੀ ਜਾ ਰਹੀ ਕਹਿਰ ਦੀ ਧੁੱਪ ਨੇ ਲੋਕਾ ਨੂੰ ਘਰਾਂ ਵਿੱਚ ਬੈਠਣ ਲਈ ਮਜਬੂਰ ਕਰ ਦਿੱਤਾ ਹੈ,ਪਰ ਬਹੁਤ ਲੋਕਾਂ ਨੂੰ ਜਰੂਰੀ ਕੰਮ ਧੰਦਿਆਂ ਲਈ ਜਾ ਸਰਕਾਰੀ ਨੋਕਰੀ ਕਰਨ ਵਾਲਿਆਂ ਨੂੰ ਨਾਂ ਚਾਹੁੰਦੇ ਵੀ ਇਸ ਅੱਤ ਦੀ ਗਰਮੀ ਵਿੱਚ ਦੂਰ ਦੁਰਾਡੇ ਜਾਣਾ ਹੀ ਪੈਦਾਂ ਹੈ,ਰਾਹਗੀਰਾਂ ਨੂੰ ਅੱਤ ਦੀ ਗਰਮੀ ਤੋਂ ਥੋੜੀ ਰਾਹਤ ਦਿਵਾਉਣ ਲਈ ਅੱਜ ਮਾਰਕੀਟ ਕਮੇਟੀ ਸੰਗਰੂਰ ਦੇ ਮੁਲਾਜਮਾਂ ਵੱਲੋਂ ਠੰਡੇਂ ਮਿੱਠੇ ਪਾਣੀ ਦੀ ਛਬੀਲ ਲਗਾਕੇ ਸਾਰਾ ਦਿਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਠੰਡਾਂ ਮਿੱਠਾ ਜਲ ਛਕਾ ਸੇਵਾ ਕੀਤੀ ,ਇਸ ਮੋਕੇ ਅਮਰੀਕ ਸਿੰਘ ਚੱਠਾ, ਲਖਵਿੰਦਰ ਸਿੰਘ,ਕੁਲਵਿੰਦਰ ਸਿੰਘ, ਵਿਜੇ ਰਾਜ, ਬਘੇਲ ਸਿੰਘ,ਗੁਰਜੀਤ ਸਿੰਘ,ਜਸਪਾਲ ਸਿੰਘ ਸੈਕਟਰੀ ਮਾਰਕੀਟ ਕਮੇਟੀ ਸੰਗਰੂਰ ਅਤੇ ਹੋਰ ਕਾਫੀ ਸੇਵਾਦਾਰ ਹਾਜਿਰ ਸਨ|

print
Share Button
Print Friendly, PDF & Email

Leave a Reply

Your email address will not be published. Required fields are marked *