ਖਾਲੜਾ ਦੇ ਮੈਡੀਕਲ ਸਟੋਰ ਚੌ ਨਸੀਲ਼ੀਆਂ ਗੋਲੀਆਂ ਤੇ ਟੀਕੇ,ਕੈਪਸੂਲ਼ ਬਰਾਮਦ

ss1

ਖਾਲੜਾ ਦੇ ਮੈਡੀਕਲ ਸਟੋਰ ਚੌ ਨਸੀਲ਼ੀਆਂ ਗੋਲੀਆਂ ਤੇ ਟੀਕੇ,ਕੈਪਸੂਲ਼ ਬਰਾਮਦ

ਖਾਲੜਾ 9 ਜੂਨ ( ਗੁਰਪ੍ਰੀਤ ਸਿੰਘ ਸ਼ੈਡੀ )ਖਾਲੜਾ ਦੇ ਮੈਡੀਕਲ ਸਟੋਰਾ ਤੇ ਤਰਨਤਾਰਨ ਡਰੱਗ ਇਨਸਪੈਕਟਰ ਦੀ ਟੀਮ ਵੱਲੋ ਛਾਪਾ ਮਾਰਿਆ ਗਿਆ ਛਾਪੇ ਦੁਰਾਨ ਨਿਉ ਮਾਧਵ ਮੈਡੀਕਲ ਸਟੋਰ ਦੀ ਚੈਕਿਗ ਕੀਤੀ ਗਈ ਤਾ ਮੈਡੀਕਲ ਸਟੋਰ ਵਾਲੇ ਮਾਲਕ ਵੱਲੋ ਕਿਰਾਏ ਤੇ ਲਏ ਗੁਦਾਮ ਵਿਚੋ ਡਰੱਗ ਇਸਪੈਕਟਰ ਮੈਡਮ ਬਬਲੀਨ ਕੋਰ ਨੇ ਮੈਡੀਕਲ ਸਟੋਰ ਦੇ ਮਾਲਕ ਪ੍ਰਿਸ਼ ਦੀ ਹਾਜਰੀ ਵਿੱਚ 1100 ਟੀਕੇ ਐਕਸੀਟੋਸੀਨ ,1890 ਕੈਪਸੂਲ਼ ਟਰਮਾਡੋਲ,65 ਐਲ਼ਪਰਾਜੋਲਮ, 510 ਗੋਲੀਆਂ ਟਰਮਾਡੋਲ, 1600 ਗੋਲੀਆਂ ਐਲ਼ਪਰਾਜੋਲ, 9 ਵੈਲ਼ਾਂ ਡੈਜੀਪਾਮ, ਬਰਾਮਦ ਕੀਤੀਆਂ ਗਈਆਂ ਜਿਨਾ ਦੀ ਮਾਰਕੀਟ ਕੀਮਤ 50 ਹਜਾਰ ਰੁਪਏ ਬਣਦੀ ਹੈ ।ਇਸ ਸਮੇ ਡਰੱਗ ਇਸਪੈਕਟਰ ਮੈਡਮ ਬਬਲੀਨ ਕੋਰ ਨੇ ਦੱਸਿਆ ਕਿ ਸਾਰੀ ਦਵਾਈ ਧਾਰਾ 18 ਸ਼ੀ ਰੈਡ 62 ਅਧੀਨ ਜਬਤ ਕੀਤੀ ਗਈ ਹੈ ਜਿਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ ਕੀਤਾਂ ਜਾਵੇਗਾ ।ਇਸ ਮੋਕੇ ਉਹਨਾ ਨਾਲ ਅਖਲ਼ੇਸ ਕੁਮਾਰ, ਮੁਨਸੀ ਬੁਟਾ ਰਾਮ ਹਾਜਰ ਸੀ ।
print
Share Button
Print Friendly, PDF & Email

Leave a Reply

Your email address will not be published. Required fields are marked *