ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਛੇਵੀਂ ਜਮਾਤ ਦੇ ਦਾਖਲੇ ਲਈ ਪਾਸ ਹੋਏ ਵਿਦਿਆਰਥੀਆਂ ਦੀ ਸੂਚੀ ਜਾਰੀ

ss1

ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਛੇਵੀਂ ਜਮਾਤ ਦੇ ਦਾਖਲੇ ਲਈ ਪਾਸ ਹੋਏ ਵਿਦਿਆਰਥੀਆਂ ਦੀ ਸੂਚੀ ਜਾਰੀ
ਪਾਸ ਹੋਏ ਵਿਦਿਆਰਥੀ 4 ਮਈ ਤੱਕ ਲੈ ਸਕਦੇ ਹਨ ਦਾਖਲਾ ਫਾਰਮ

2-11
ਮਾਨਸਾ, 02 ਮਈ (ਰੀਤਵਾਲ/ ਜੋਨੀ) ਜਵਾਹਰ ਨਵੋਦਿਆ ਵਿਦਿਆਲਿਆ, ਫਫੜੇ ਭਾਈਕੇ ਜ਼ਿਲਾ ਮਾਨਸਾ ਦੀ ਵਿਦਿੱਅਕ ਸੰਸਥਾ ਦਾ ਸੀ.ਬੀ.ਐਸ.ਈ. ਦਿੱਲੀ ਨਾਲ ਸਬੰਧਿਤ ਪੰਜਵੀਂ ਜਮਾਤ ਦੇ ਆਧਾਰ ’ਤੇ ਛੇਵੀਂ ਜਮਾਤ ਵਿਚ ਦਾਖਲੇ ਲਈ 9 ਜਨਵਰੀ 2016 ਵਿਚ ਲਈ ਗਈ ਦਾਖਲਾ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ਼੍ਰੀ ਬਲਦੇਵ ਸਿੰਘ ਮਨੇਸ ਨੇ ਦੱਸਿਆ ਕਿ ਇਸ ਦਾਖਲਾ ਪ੍ਰੀਖਿਆ ਵਿਚ ਸਫ਼ਲ ਹੋਏ ਵਿਦਿਆਰਥੀਆਂ ਵਿਚ 1-੦੦੦੦੨, 1-੦੦੦੦੩, 1-੦੦੦੨੦, 5-੦੦੦੬੯, 1-੦੦੩੮੨, 1-੦੦੩੮੩, 2-੦੦੩੮੭, 5-੦੦੩੯੮, 5-੦੦੮੪੭, 5-੦੨੧੩੦, 3-੦੨੪੧੫, 7-੦੨੪੩੫, 3-੦੦੦੬੧, 3-੦੦੮੧੯, 3-੦੦੮੨੧, 3-੦੦੮੩੨, 7-੦੦੮੫੩, 7-੦੦੮੬੩, 3-੦੦੦੪੩, 9-੦੦੮੯੩, 9-੦੦੧੦੭, 9-੦੦੧੧੪, -੦੦੨੯੯, 9-੦੦੪੨੨, 9-੦੦੪੩੨, 9-੦੦੪੪੪ ਅਤੇ 9-੦੦੪੫੦ ਸ਼ਾਮਿਲ ਹਨ।
ਸ਼੍ਰੀ ਬਲਦੇਵ ਸਿੰਘ ਮਨੇਸ ਨੇ ਦੱਸਿਆ ਕਿ ਇਸ ਤੋਂ ਇਲਾਵਾ 9-੦੦੪੬੭, 9-੦੦੪੬੮, -੦੦੫੮੮, -੦੧੦੧੮, -੦੧੦੫੦, -੦੧੦੮੪, -੦੧੦੯੯, -੦੧੨੮੫, -੦੧੪੩੮, -੦੧੪੪੧, -੦੧੪੪੭, -੦੧੫੦੯, -੦੧੫੧੯, -੦੧੫੨੬, 9-੦੧੭੮੬, -੦੧੮੧੭, -੦੧੯੪੨, -੦੧੯੫੫, -੦੧੯੬੩, -੦੨੦੦੨, 9-੦੨੧੫੩, 9-੦੨੧੯੫, -੦੨੨੬੫, -੦੨੪੮੩, -੦੨੫੧੭, -੦੨੫੨ ।

print
Share Button
Print Friendly, PDF & Email

Leave a Reply

Your email address will not be published. Required fields are marked *