ਡੀ. ਡੀ ਪੰਜਾਬੀ ਤੇ ਚੱਲਣ ਵਾਲੇ ਪ੍ਰੋਗਰਾਮ ਸੰਤਰੰਗੀ ਪੀਘ ਵਿੱਚ ਗੀਤ ਮਿਰਜਾ ਪੇਸ਼ ਕਰਨਗੇ :ਸੋਨੂੰ ਬੋਪਾਰਾਏ

ss1

ਡੀ. ਡੀ ਪੰਜਾਬੀ ਤੇ ਚੱਲਣ ਵਾਲੇ ਪ੍ਰੋਗਰਾਮ ਸੰਤਰੰਗੀ ਪੀਘ ਵਿੱਚ ਗੀਤ ਮਿਰਜਾ ਪੇਸ਼ ਕਰਨਗੇ :ਸੋਨੂੰ ਬੋਪਾਰਾਏ

mirza 2
ਤਰਨ ਤਾਰਨ, 8 ਜੂਨ (ਪ.ਪ.): ਅੱਜ 8 ਜੂਨ ਗਾਇਕ ਸੋਨੂੰ ਬੋਪਾਰਾਏ ਆਪਣਾ ਨਵਾ ਗੀਤ ਮਿਰਜਾ ਨਾਲ ਅੱਜ ਰਾਤੀ 8.30 ਤੋ 9.00 ਵੱਜੇ ਤੱਕ ਡੀ. ਡੀ ਪੰਜਾਬੀ ਤੇ ਚੱਲਣ ਵਾਲੇ ਪ੍ਰੋਗਰਾਮ ਸੰਤਰੰਗੀ ਪੀਘ ਵਿੱਚ ਦਰਸ਼ਕਾ ਦੇ ਰੂ ਬਰ ਰੂ ਹੋਣਗੇ। ਇਸ ਗੀਤ ਨੂੰ ਕਲਮਬੁੱਧ ਗੀਤਕਾਰ ਭੁਪਿਦੰਰ ਸੰਧੂ ਉਧੋਕੇ ਵੱਲੋ ਕੀਤਾ ਗਿਆ। ਇਸ ਗੀਤ ਦਾ ਸੰਗੀਤ ਗੋਰਵਮੇਟ ਵਲੋ ਦਿੱਤਾ ਗਿਆ ਹੈ ਤੇ ਇਸ ਗੀਤ ਦੀ ਵੀਡੀਉ ਰਵਿਦੰਰ ਰਵੀ ਸਮਾਣਾ ਵਲੋ ਕੀਤਾ ਗਿਆ ਤੇ ਗੀਤਕਾਰ ਭੁਪਿਦੰਰ ਸੰਧੂ ਉਧੋਕੇ ਵਲੋ ਸੰਤਰੰਗੀ ਪੀਘ ਪ੍ਰੋਗਰਾਮ ਦੇ ਨਿਰਮਤਾ ਤੇ ਨਿਰਦੇਸ਼ਕ ਜਾਦੂ ਭੁੱਲਰ , ਸੂਬੇਦਾਰ ਕਰਨੈਲ ਸਿੰਘ, ਗੁਰਸੇਵਕ ਸਿੰਘ ਵਾ, ਗਾਇਕ ਗਿੱਲ ਜਗਤਾਰ, ਆਮ੍ਤਿ ਜਾਲਵੇੜਾ, ਪਰਮਿਦੰਰ ਸਿੰਘ ਪਾਗੂ ਆਦਿ ਹੋਰਾ ਦਾ ਧੁੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *