ਪਿੰਡ ਛਾਪਾ ਵਿਖੇ ਲੱਗਾ ਐਨ ਐਸ ਐਸ ਕੈਂਪ

ss1

ਪਿੰਡ ਛਾਪਾ ਵਿਖੇ ਲੱਗਾ ਐਨ ਐਸ ਐਸ ਕੈਂਪ

2-9 (3)
ਮਹਿਲ ਕਲਾਂ 02 ਮਈ (ਪਰਦੀਪ ਕੁਮਾਰ) –ਇਥੋਂ ਨੇੜਲੇ ਪਿੰਡ ਛਾਪਾ ਦੇ ਬਾਬਾ ਮੱਲ ਸਿੰਘ ਪਬਲਿਕ ਸਕੂਲ ਕਾਲਾਮਾਲਾ ਸਾਹਿਬ ਵਿਖੇ ਸ਼ੋ੍ਰਮਣੀ ਕਮੇਟੀ ਮੈਂਬਰ ਸੰਤ ਜਸਵੀਰ ਸਿੰਘ ਖਾਲਸਾ ਦੀ ਅਗਵਾਈ ਹੇਠ ਸਕੂਲ ਵਿਖੇ ਐਨ.ਐਸ.ਐਸ. ਕੈਂਪ ਲਗਾਇਆਂ ਗਿਆ। ਕੈਂਪ ਦੀ ਸ਼ੁਰੂਆਤ ਪੰਜ ਬਾਣੀਆਂ ਦੇ ਨਿੱਤਨੇਮ ਦੇ ਪਾਠ ਦੀ ਅਰਦਾਸ ਤੋਂ ਉਪਰੰਤ ਕੀਤੀ ਗਈ। ਜਿਸ ਵਿੱਚ ਸਮੁੱਚੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਾਰੇ ਸਕੂਲ ਦੀ ਸਫਾਈ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਰਵਿੰਦਰ ਸਿੰਘ,ਵਾਈਸ ਪ੍ਰਿੰਸੀਪਲ ਸ. ਹਰਮੰਦਰ ਸਿੰਘ, ਅਤੇ ਸਮੁੱਚੇ ਸਕੂਲ ਸਟਾਫ ਨੇ ਸਫਾਈ ਮੁਹਿੰਮ ਵਿੱਚ ਪੂਰਨ ਸਹਿਯੋਗ ਦਿੱਤਾ।

print
Share Button
Print Friendly, PDF & Email

Leave a Reply

Your email address will not be published. Required fields are marked *