ਭਾਈ ਗੁਰਦੀਪ ਸਿੰਘ ਬਠਿੰਡਾ ਰਿਹਾਅ

ss1

ਭਾਈ ਗੁਰਦੀਪ ਸਿੰਘ ਬਠਿੰਡਾ ਰਿਹਾਅ

13346998_1116706558399691_8106089940225754681_nਬਠਿੰਡਾ, 7 ਜੂਨ (ਨਿਰਪੱਖ ਆਵਾਜ਼):  ਭਾਈ ਗੁਰਦੀਪ ਸਿੰਘ ਬਠਿੰਡਾ ਨੂੰ 107/151 ਵਿਚ ਜਮਾਨਤ ਦੇਣ ਤੋਂ ਐਸ.ਡੀ.ਐਮ. ਬਠਿੰਡਾ ਨੇ ਪਹਿਲਾ ਬਹਾਨੇਬਾਜੀ ਕੀਤੀ, ਫਿਰ ਯੂਨਾਈਟਿਡ ਅਕਾਲੀ ਦਲ ਦਾ ਇਕ ਵਫਦ ਡੀ ਸੀ  ਬਠਿੰਡਾ ਨੂੰ ਮਿਲਿਆ। ਜਿਸ ਤੋ ਬਾਅਦ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਜਮਾਨਤ ਮਨਜੂਰ ਕੀਤੀ ਅਤੇ ਅੱਜ ਸਾਮ ਨੂੰ ਕੇਦਰੀ ਜੇਲ ਬਠਿੰਡਾ ਤੋ ਰਿਹਾਈ ਹੋਈ। ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਵੀ ਅੱਜ ਰਾਮਪੁਰਾ ਫੂਲ ਕੋਰਟ ਵਿਚ ਜਮਾਨਤ ਹੋਣ ਤੋ ਬਾਅਦ ਅੱਜ ਸਾਮ ਨੂੰ ਬਠਿੰਡਾ ਜੇਲ ਵਿਚੋ ਭਾਈ ਗੁਰਦੀਪ ਸਿੰਘ ਬਠਿੰਡਾ ਤੇ ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਸਾਮ 5.30 ਵਜੇ ਰਿਹਾਅ ਕਰ ਦਿੱਤਾ। ਇਸ ਮੋਕੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੁਰਜੀਤ ਸਿੰਘ ਅਰਾਈਆਵਾਲਾ, ਬਾਬਾ ਚਮਕੋਰ ਸਿੰਘ ਭਾਈ ਰੂਪਾ,ਬਾਬਾ ਸੁਖਦੇਵ ਸਿੰਘ ਜੋਗਾਨੰਦ, ਬਾਬਾ ਬਲਜੀਤ ਸਿੰਘ ਗਿੱਲਪੱਤੀ ਦਮਦਮੀ ਟਕਸਾਲ, ਭਾਈ ਗਮਦੂਰ ਸਿੰਘ, ਯਾਦਵਿੰਦਰ ਸਿੰਘ ਬਰਾੜ ਸਮੇਤ ਭਾਰੀ ਗਿਣਤੀ ਵਿਚ ਸਰਬੱਤ ਖਾਲਸਾ ਆਗੂ ਮੋਜੁਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *