ਪਟਿਆਲੇ ਜਿਲ੍ਹੇ ਵਿਚ ਭਾਰੀ ਗੜ੍ਹੇਮਾਰੀ , ਦਰੱਖਤ ਡਿੱਗਣ ਨਾਲ ਟਰੈਫਿਕ ਹੋੋਈ ਅਸਤ ਵਿਅਸਤ

ss1

ਪਟਿਆਲੇ ਜਿਲ੍ਹੇ ਵਿਚ ਭਾਰੀ ਗੜ੍ਹੇਮਾਰੀ , ਦਰੱਖਤ ਡਿੱਗਣ ਨਾਲ ਟਰੈਫਿਕ ਹੋੋਈ ਅਸਤ ਵਿਅਸਤ
ਬਿਜਲੀ ਦੇ ਖੰਭੇ ਡਿੱਗਣ ਨਾਲ ਕੱਲ ਰਾਤ ਦੀ ਬੱਤੀ ਹੋੋਈ ਗੁੱਲ

8-7
ਪਟਿਆਲਾ 6 ਜੂਨ (ਪ.ਪ.) ਅੱਜ ਰਾਤ ਪਟਿਆਲੇ ਜਿਲ੍ਹੇ ਵਿਚ ਭਾਰੀ ਮੀਹ ਝੱਖੜ ਤੇ ਗੜੇਮਾਰੀ ਕਾਰਨ ਇਲਾਕੇ ਦੇ ਹਾਲਤ ਕਾਫੀ ਵਿਗੜ ਗਏ ਭਾਰੀ ਮੀਹ ਤੇ ਹਨੇਰੀ ਚੱਲਣ ਨਾਲ ਹਾਲਤ ਖਰਾਬ ਹੋੋ ਗਏ ਕਈ ਪਿੰਡਾ ਤੇ ਸੜਕਾ ਉੱਤੇ ਦਰੱਖਤ ਡਿੱਗਣ ਕਾਰਨ ਟਰੈਫਿਕ ਅਸਤ ਵਿਅਸਤ ਹੋ ਗਈ ਤੇ ਬਿਜਲੀ ਦੇ ਖੰਭੇ ਡਿੱਗ ਜਾਣ ਕਾਰਨ ਹਾਲਤ ਬਦਤਰ ਹੋੋ ਗਏ ਹਨ ਹਾਲਾਕਿ ਬਿਜਲੀ ਮਹਿਕਮੇ ਦੇ ਕਰਮਚਾਰੀ ਪਰੇਸ਼ਾਨੀ ਨੂੰ ਦੂਰ ਕਰਨ ਵਿਚ ਲੱਗੇ ਹੋੋਏ ਹਨ ਦੱਸਿਆਂ ਜਾ ਰਿਹਾ ਹੈ ਜਿਨ੍ਹਾਂ ਕਿਸਾਨਾ ਦੀਆਂ ਝੌੋਨੇ ਦੀਆਂ ਪਨੀਰੀਆਂ ਛੋੋਟੀਆਂ ਸਨ ਉਹਨਾਂ ਨੂੰ ਕਾਫੀ ਨੂਕਸਾਨ ਪਹੁੰਚਿਆਂ ਹੈ ।ਕੱਲ ਸ਼ਾਮੀ ਹੋੋਈ ਗੜੇਮਾਰੀ ਕਾਰਨ ਕਈ ਘਰਾਂ ਦੇ ਸ਼ਿੱਸੇ ਟੁੱਟ ਗਏ ਤੇ ਜੋ ਰਾਹੀਗਰ ਮੀਹ ਵਿਚ ਯਾਤਰਾਂ ਕਰ ਰਹੇ ਸਨ ਉਹਨਾਂ ਦੇ ਗੜ੍ਹੇ ਵੱਜਣ ਕਾਰਨ ਸੱਟਾ ਵੀ ਲੱਗੀਆਂ ਹਨ । ਕਸਬਾ ਦੇਵੀਗੜ ਵਿਚ ਸੜਕ ਬਣੁਾਉਣ ਦਾ ਕੰਮ ਚੱਲ ਰਿਹਾਂ ਹੈ । ਭਾਰੀ ਮੀਹ ਪੈਣ ਕਾਰਨ ਸੜਕ ਦੇ ਹਾਲਤ ਹੋੋਰ ਵੀ ਬਦਤਰ ਹੋੋ ਗਏ ਹਨ ਆਉਣ ਜਾਣ ਵਾਲੇ ਰਾਹੀਗੀਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *