ਦਾਣਾ ਮੰਡੀ ਵਿਂਚ ਕਣਕ ਦੇ 72 ਗੱਟੇ ਹੋਏ ਚੋਰੀ

ss1

ਦਾਣਾ ਮੰਡੀ ਵਿਂਚ ਕਣਕ ਦੇ 72 ਗੱਟੇ ਹੋਏ ਚੋਰੀ

2-2
ਮੂਨਕ 2 ਮਈ (ਕੁਲਵੰਤ ਦੇਹਲਾ ) ਮਾਰਕੀਟ ਕਮੇਟੀ ਮੂਨਕ ਅਧੀਨ ਪੈਦੇ ਕੇਦਰ ਕੁੰਦਨੀ ਵਿਖੇ 72 ਗਂਟੇ ਕਣਕ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਈਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀਆਂ ਮੁਨਸੀ ਰਾਮ ਐਡ ਸੰਨਜ ਕਮੀਸਨ ਏਜੰਟ ਫਰਮ ਦੇ ਮਾਲਕ ਸਤਪਾਲ ਸਰਮਾ ਹਾਡਾ ਐਡ ਸੰਜਨ ਅਤੇ ਅਮਿਤ ਗੋਇਲ ਵਾਸੀ ਟੋਹਾਣਾ ਨੇ ਦਂਸਿਆ ਕਿ ਪਿਛਲੇ ਰਾਤ ਕਰੀਬ 12 ਵਜੇ ਆੜਤ ਦੇ ਫੜ ਜੋ ਕਿ ਅਨਾਜ ਮੰਡੀ ਕੁੰਦਨੀ ਵਿਖੇ ਸਟੇਡੀਆਮ ਦੇ ਪਿਚਲੇ ਪਾਸੇ 18 ਅਪ੍ਰੈਲ ਦੀ ਮਾਰਕਟੈਡ ਏਜੰਸੀ ਦੀ ਖ੍ਰੀਦ ਹੋਈ ਕਣਕ 204ਚੋਰੀ ਗੱਟਿਆ ਦਾ ਧੋਕਾ ਸੀ ਵਿਚੋ 72 ਗੱਟੇ ਕਣਕ ਚੋਰੀ ਹੋ ਗਈ ਹੈ। ਮੰਡੀ ਦਾ ਫੜ ਘਂਟ ਹੋਣ ਕਾਰਨ ਕਣਕ ਇਧਰ ਉਧਾਰ ਪਈਆ ਸੀ ਸਾਡੀ ਲੇਬਰ ਕਰੀਬ 50 ਮੀਟਰ ਦੂਰੀ ਪਰ ਪਈ ਸੀ। ਪ੍ਰਪਾਤ ਜਾਣਕਾਰੀ ਅਨੁਸਾਰ ਅਣਪਾਛਤੇ ਵਿਅਕਤੀ ਕੰਧ ਜੋ ਕੇ ਕਰੀਬ 5 ਫੁਟ ੳਚੀ ਹੈ 72 ਗੱਟੇ ਕਣਕ ਦੇ ਟੈਪੂ ਵਿਚ ਲੱਦ ਕੇ ਲੈ ਗਏ ਜਿਸ ਬਾਰੇ ਸਾਨੂੰ ਸਵੇਰ ਸੜਕ ਕਿਨਾਰੇ ਖਿਲਰੀ ਕਣਕ ਅਤੇ ਟੈਪੂ ਦੀਆ ਟਾਇਰਾ ਦੇ ਨਿਸਾਨ ਤੋ ਪਤਾ ਲਂਗਾ। ਉਹਨਾ ਦਂਸਿਆ ਕਿ ਕੁੰਦਨੀ ਸਿਬਲ ਰੋਡ ਤੋ ਜੌ ਫਾਟਕ ਹੈ ਉਤ ਕਰੀਬ 11 ਵਜੇ ਬੰਦ ਹੋ ਜਾਦਾ ਹੈ ਗੇਟ ਮੈਨ ਨੇ ਦਂਸਿਆ ਕਿ ਕਰੀਬ 12.30ਵਜੇ ਇਕ ਟੈਪੂ ਅਤੇ ਪੀਕਆਪ ਗੇਟ ਖੁਂਲਾ ਕੇ ਲੱਗੇ ਸੀ। ਇਸ ਸਬੰਧੀ ਮੂਨਕ ਪੁਲਿਸ ਨੂੰ ਸੁਚਨਾ ਦੇਣ ਤੇ ਮੋਕੇ ਦੀ ਸਥਿਤੀ ਦੀ ਜਾਣਕਾਰੀ ਲੈਣ ਉਪਰੰਤ ਮੂਨਕ ਪੁਲਿਸ ਨੇ ਅਗਲੀ ਕਾਰਵਾਈ ਸੁਰੂ ਕਰ ਦਿਂਤੀ।

print
Share Button
Print Friendly, PDF & Email

Leave a Reply

Your email address will not be published. Required fields are marked *