ਉਹ ਕਹਿੰਦੀ

ss1

ਉਹ ਕਹਿੰਦੀ

ਉਹ ਕਹਿੰਦੀ”ਚੱਲੀਏ ਕਿਤੇ“
ਮੈਂ ਕਿਹਾ “ਚਲੋ”
ਕਹਿੰਦੀ “ਕਿੱਥੇ ਲੈ ਕੇ ਜਾਵੇਂਗਾ?“
ਮੈਂ ਕਿਹਾ
“ਸ਼ਾਂਤ ਥਾਂ ਕੋਈ ਕੁਦਰਤੀ ਚਸ਼ਮਾਂ ਵਗਦਾ ਹੋਵੇ,
ਜਮਾਂ ਤੇਰੇ ਹੁਸਨ ਵਾਂਗ ਲਗਦਾ ਹੋਵੇ,
ਤੈਨੂੰ ਵੇਖ ਵੇਖ ਮੈਂ ਗੀਤ ਬਣਾਵਾਂਗਾ ,
ਉੱਤੋਂ ਮੋਸਮ ਵੀ ਮਿਲ ਕੇ ਠਗਦਾ ਹੋਵੇ…”

ਰਵਿੰਦਰ ਲਾਲਪੁਰੀ
94634-52261

print
Share Button
Print Friendly, PDF & Email

Leave a Reply

Your email address will not be published. Required fields are marked *