ਆਧੁਨਿਕਤਾ

ss1

ਆਧੁਨਿਕਤਾ

ਰੰਗ ਦਿਨੋ ਦਿਨ ਨਿਖ਼ਰ ਰਹੇ
ਕਿਰਦਾਰ ਕਾਲੇ ਹੁੰਦੇ ਜਾ ਰਹੇ
ਮੈਂ ਵੱਡੀ ਹੋਈ ਜਾਂਦੀ ਕੱਦ ਨਾਲੋਂ
ਤਕੜੇ ਹਉਮੈ ਹੰਕਾਰ ਹੁੰਦੇ ਜਾ ਰਹੇ
ਯਾਦ ਟਾਂਵੇਂ ਤਾਂਈਂ ਦਿਨ ਹਸ਼ਰ ਦਾ
ਸੌੜੀ ਮਾਨਸਿਕਤਾ ਦੇ ਸ਼ਿਕਾਰ ਹੁੰਦੇ ਜਾ ਰਹੇ…

ਰਵਿੰਦਰ ਲਾਲਪੁਰੀ
94634-52261

print
Share Button
Print Friendly, PDF & Email