ਆਰਾਮ

ss1

ਆਰਾਮ

ਅੱਜ ਇਹ ਫਾਈਲਾਂ ਨਿਪਟਾ ਦੇਵੋ: ਮੈਂ ਕਲਰਕ ਬੀਬੀ ਨੂੰ ਕਿਹਾ
ਸਰ ਅੱਜ ਨਹੀਂ ਹੁੰਦਾ ਮੈਥੋਂ ਕੋਈ ਕੰਮ ,ਮੈਨੂੰ ਬੁਖਾਰ ਐ।
ਬੀਬਾ ਛੁੱਟੀ ਲੈ ਲੈਣੀ ਸੀ ਘਰ ਆਰਾਮ ਕਰਨਾ ਸੀ।
ਘਰੇ ਕਿਥੇ ਆਰਾਮ ਹੁੰਦੈ ਸਰ ,ਸਾਰਾ ਦਿਨ ਕੰਮ ਹੀ ਨਹੀਂ ਮੁੱਕਦੇ ,ਕਹਿ ਢਿੱਲਾ ਜਿਹਾ ਮੂੰਹ ਬਣਾਈ ਉਹ ਚਲੀ ਗਈ।
ਸ਼ਾਇਦ ਇਸੇ “ਆਰਾਮ” ਕਰਕੇ ਵੀ ਲੋਕ ਸਰਕਾਰੀ ਨੌਕਰੀ ਨੂੰ ਤਰਜ਼ੀਹ ਦਿੰਦੇ ਹਨ: ਮੈਂ ਬੈਠਾ ਸੋਚ ਰਿਹਾ ਸੀ।

ਪੂਨਮ ਬਿਲਿੰਗ
ਲੈਕਚਰਾਰ ਸ. ਕੰ ਸੀ. ਸੈਕ : ਸਕੂਲ
ਨਿਊ ਪਾਵਰ ਹਾਊਸ ਕਲੋਨੀ ਪਟਿਆਲਾ।
9464946099

print
Share Button
Print Friendly, PDF & Email

Leave a Reply

Your email address will not be published. Required fields are marked *