ਇੱਕ ਪੰਛੀ 

ss1

ਇੱਕ ਪੰਛੀ

ਇੱਕ ਆਇਆ ਪੰਛੀ ਉਸ ਪਾਰੋਂ ਉਸ ਦੋ ਟਾਹਣੀਆਂ ਸਾਂਭੀਆਂ ਨੇ,
ਕਦੇ ਉਸ ਟਾਹਣੀ ਕਦੇ ਇਸ ਟਾਹਣੀ
ਹਰ ਇੱਕ ਨੂੰ ਭੁਲੇਖਾ ਪਾਂਦੀਆਂ ਨੇ,
ਅਸੀਂ ਵੀ ਉਸ ਪੰਛੀ ਦੇ ਬਾਗਾਂ ਚ ਜਾ ਬੈਠੇ,
ਉਸ ਗੀਤਾਂ ਐਨਾ ਕੀਲ ਲਿਆ ਅਸੀਂ ਆਪਣਾ ਦਰਦ ਸੁਣਾ ਬੈਠੇ,
ਬੜਾ ਰੋਕਿਆ ਇਸ ਬੇਫਿਕਰੇ ਨੂੰ
ਉਹ ਉਸ ਟਾਹਣੀ ‘ਤੇ ਜਾ ਬੈਠਾ,
ਦੇ ਕੇ ਫਰਮਾਨ ਮਜਬੂਰੀ ਦਾ
ਉਹ ਪੰਛੀ ਉਡਾਰੀ ਮਾਰ ਗਿਆ,
ਇਸ ਇਸ਼ਕ਼ ਦੀ ਅੱਗ ਬੁਝਾਵਣ ਲਈ
ਪਾ ਹੰਝੂਆਂ ਦਾ ਗਲ ਹਾਰ ਗਿਆ……

ਹਰਮਨਪ੍ਰੀਤ ਸਿੰਘ ਮੱਤੀ

print
Share Button
Print Friendly, PDF & Email

Leave a Reply

Your email address will not be published. Required fields are marked *