ਏਸ਼ੀਆਈ ਖੇਡਾਂ 2018 – ਪੰਜਾਬੀ ਗੱਭਰੂ ਨੇ ਸ਼ਾਟਪੁਟ ‘ਚ ਜਿੱਤਿਆ ਸੋਨ ਤਗਮਾ

ss1

ਏਸ਼ੀਆਈ ਖੇਡਾਂ 2018 – ਪੰਜਾਬੀ ਗੱਭਰੂ ਨੇ ਸ਼ਾਟਪੁਟ ‘ਚ ਜਿੱਤਿਆ ਸੋਨ ਤਗਮਾ

ਏਸ਼ੀਆਈ ਖੇਡਾਂ ‘ਚ ਭਾਰਤੀ ਖਿਡਾਰੀ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਨੇ। ਜਿਸਦੇ ਚਲਦਿਆਂ ਅੱਜ ਮੈੱਨਜ਼ ਸ਼ਾਟਪੁਟ ‘ਚ ਤੇਜਿੰਦਰਪਾਲ ਸਿੰਘ ਤੂਰ ਨੇ ਸੋਨ ਤਗਮਾ ਜਿੱਤਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *