ਅਕਾਲੀ ਦਲ ਦੀ ਪਿਪਲੀ ਰੈਲੀ ਨੂੰ ਲਾਮਿਸਾਲ ਹੁੰਗਾਰਾ, ਪਹੁੰਚੇ ਸੁਖਬੀਰ ਬਾਦਲ

ss1

ਅਕਾਲੀ ਦਲ ਦੀ ਪਿਪਲੀ ਰੈਲੀ ਨੂੰ ਲਾਮਿਸਾਲ ਹੁੰਗਾਰਾ, ਪਹੁੰਚੇ ਸੁਖਬੀਰ ਬਾਦਲ

ਅਕਾਲੀ ਦਲ ਦੀ ਪਿਪਲੀ ਰੈਲੀ ਨੂੰ ਲਾਮਿਸਾਲ ਹੁੰਗਾਰਾ, ਪਹੁੰਚੇ ਸੁਖਬੀਰ ਬਾਦਲ

ਪਿਪਲੀ ਵਿਖੇ ਅਕਾਲੀ ਦਲ ਬਾਦਲ ਦੀ ਰੈਲੀ ਨੂੰ ਲੈ ਕੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਅਤੇ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਰੈਲੀ ‘ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਰੈਲੀ ਦੇ ਪਹੁੰਚਣ ਨਾਲ ਮਾਹੌਲ ਹੋਰ ਉਤਸ਼ਾਹ ਭਰਪੂਰ ਹੋ ਗਿਆ ਹੈ।

ਦੱਸ ਦੇਈਏ ਕਿ ਹਰਿਆਣਾ ਜਨ ਚੇਤਨਾ ਰੈਲੀ ਦੇ ਨਾਲ 2019 ਦੇ ਸਿਆਸੀ ਜੰਗ ਦਾ ਸ਼ੰਖਨਾਦ ਵੱਜਣ ਨੂੰ ਬਿਲਕੁਲ ਤਿਆਰ ਹੈ।

ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਐਨਕੇ ਸ਼ਰਮਾ,ਬਲਵਿੰਦਰ ਸਿੰਘ ਭੁਧੜ, ਅਵਤਾਰ ਸਿੰਘ ਹਿਤ, ਬੀਬੀ ਜਗੀਰ ਕੌਰ, ਅਕਾਲੀ ਦਲ ਹਰਿਆਣਾ ਦੇ ਪ੍ਰਧਾਨ ਸ਼ਰਨਜੀਤ ਸਿੰਘ ,ਰਘੁਜੀਤ ਸਿੰਘ ,ਬੀਬੀ ਰਵਿੰਦਰ ਕੌਰ ਅਜਰਾਣਾ(ਪ੍ਰਧਾਨ ਇਸਤਰੀ ਵਿੰਗ ਹਰਿਆਣਾ),ਅਮਰਜੀਤ ਸਿੰਘ ਮੰਗੀ, ਬਲਦੇਵ ਸਿੰਘ ਕੈਮਪੁਰ, ਕਰਤਾਰ ਕੌਰ, ਬਲਬੀਰ ਸਿੰਘ ਅਤੇ ਸੁਖਬੀਰ ਸਿੰਘ ਮੰਡੀ, ਰੈਲੀ ਵਿਚ ਪੁੱਜੇ ਹਨ।

ਰੈਲੀ ‘ਚ ਠਾਠਾਂ ਮਾਰਦਾ ਇਕੱਠ ਅਕਾਲੀ ਸਰਕਾਰ ਦੇ ਹੱਕ ਅਤੇ ਹਮਾਇਤ ਦੀ ਲੋਕਾਂ ਦੀ ਉਤਸੁਕਤਾ ਅਤੇ ਉਤਸ਼ਾਹ ਦੀ ਗਵਾਹੀ ਭਰਦਾ ਹੈ।

print

Share Button
Print Friendly, PDF & Email

Leave a Reply

Your email address will not be published. Required fields are marked *