ਬਰਗਾੜੀ ਬੇਅਦਬੀ ਤੇ ਗੋਲੀਕਾਂਡ ਦੀ ਗੁਪਤ ‘ਜਸਟਿਸ ਰਣਜੀਤ ਕਮਿਸ਼ਨ’ ਰਿਪੋਰਟ ਹੋਈ ਲੀਕ

ss1

ਬਰਗਾੜੀ ਬੇਅਦਬੀ ਤੇ ਗੋਲੀਕਾਂਡ ਦੀ ਗੁਪਤ ‘ਜਸਟਿਸ ਰਣਜੀਤ ਕਮਿਸ਼ਨ’ ਰਿਪੋਰਟ ਹੋਈ ਲੀਕ

      ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲੇ ਤੇ ਗੋਲੀਕਾਂਡ ਦੀ ਜਾਂਚ ਰਿਪੋਰਟ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਨਿੱਜੀ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ੩੦ ਜੂਨ ਨੂੰ ਸੌਂਪੀ ਸੀ। ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਲੇ ਵਿਧਾਨ ਸਭਾ ਇਜਲਾਸ ‘ਚ ਪੇਸ਼ ਕਰਨ ਦਾ ਐਲਾਨ ਕੀਤਾ ਸੀ। ਪਰ ਉਸ ਸੌਂਪੀ ਹੋਏ ਪਹਿਲੇ ਭਾਗ ਦੀ ਗੁਪਤ ਰਿਪੋਰਟ ਲੀਕ ਹੋ ਚੁੱਕੀ ਹੈ।

ਰਿਪੋਰਟ ਨੂੰ ਮੁੱਖ ਮੰਤਰੀ ਹਵਾਲੇ ਕਰਨ ਲੱਗਿਆਂ ਜਸਟਿਸ ਰਣਜੀਤ ਕਮਿਸ਼ਨ ਨੇ ਦੱਸਿਆ ਸੀ ਕਿ ਇਸ ਪਹਿਲੇ ਭਾਗ ‘ਚ 192 ਸਫ਼ਿਆਂ ਦੀ ਰਿਪੋਰਟ ਨੂੰ ਕਿਸੇ ਸਰਕਾਰੀ ਅਧਿਕਾਰੀ ‘ਤੇ ਯਕੀਨ ਨਾ ਰੱਖਿਦਆਂ ਖ਼ੁਦ ਟਾਈਪ ਕਰਵਾਈ ਹੈ। ਪਰ ਫਿਰ ਵੀ ਇਹ ਗੁਪਤ ਰੱਖੀ ਰਿਪੋਰਟ ਮੀਡੀਆ ਦੇ ਹੱਥਾਂ ਵਿੱਚ ਪਹੁੰਚ ਚੁੱਕੀ ਹੈ।

print
Share Button
Print Friendly, PDF & Email