ਪੰਜਾਬ ਸਕੂਲ ਸਿੱਖਿਅਾ ਬੋਰਡ ਭਰਤੀ ਮਾਮਲੇ ‘ਚ ਤੋਤਾ ਸਿੰਘ ਬਰੀ

ss1

ਪੰਜਾਬ ਸਕੂਲ ਸਿੱਖਿਅਾ ਬੋਰਡ ਭਰਤੀ ਮਾਮਲੇ ‘ਚ ਤੋਤਾ ਸਿੰਘ ਬਰੀ

ਮੋਹਾਲੀ 1 ਅਗਸਤ 2018 -ਪੰਜਾਬ ਸਕੂਲ ਸਿੱਖਿਅਾ ਬੋਰਡ ਭਰਤੀ ਮਾਮਲੇ ‘ਚ ਮੋਹਾਲੀ ਕੋਰਟ ਨੇ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ‘ਚ ਕੁੱਲ 6 ਲੋਕ ਸ਼ਾਮਲ ਸਨ ਜਿੰਨ੍ਹਾਂ ਵਿਚੋਂ 5 ਨੂੰ ਕੋਰਟ ਨੇ 3-3 ਸਾਲ ਦੀ ਸਜ਼ਾ ਸੁਣਾਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *