ਇਕ ਤੇ ਗੀਤਕਾਰ ਕਰਨੈਲ ਸਿੰਘ ਦਾ ਕੈਨੇਡਾ ਚ’ ਸਨਮਾਨ

ss1

ਇਕ ਤੇ ਗੀਤਕਾਰ ਕਰਨੈਲ ਸਿੰਘ ਦਾ ਕੈਨੇਡਾ ਚ’ ਸਨਮਾਨ

ਨਿਊਯਾਰਕ, 28  ਜੁਲਾਈ (ਰਾਜ ਗੋਗਨਾ )— ਬੀਤੇ ਦਿਨ ਕਰਨੈਲ ਸਿਵੀਆ(ਗੀਤਕਾਰ ਤੇ ਗਾਇਕ) ਦਾ ਕੈਨੇਡਾ ਚ’ ਸਨਮਾਨ ਕੀਤਾ ਗਿਆ ਕੈਨੇਡਾ ਦੇ ਮਸ਼ਹੂਰ ਪਰੋਮੋਟਰ ਜਸਵਿੰਦਰ ਖੋਸਾ ਹੁਣਾ ਵੱਲੋ ਮਹਿਫਲ ਟੀਵੀ ਤੇ ਰੇਡਿਉ ਦੇ ਸਟੂਡਿਉ ਵਿਖੇ ਉਹਨਾਂ ਨੂੰ ਉਚੇਚੇ ਤੋਰ ਤੇ ਸੱਦਾ ਦੇ ਕੇ ਇਹ ਸਨਮਾਨ ਕੀਤਾ ਗਿਆ!ਇਸ ਮੌਕੇ ਪੁਸ਼ਪਿੰਦਰ ਸੰਧੂ,ਗਾਇਕ ਹਰਪ੍ਰੀਤ ਰੰਧਾਵਾ,ਜਿੰਮੀ ਕੌਸ਼ਿਕ,ਸੁਧੀਰ ਮਹਿਤਾ,ਕੁਲਤਰਨ ਸਿੰਘ,ਵਿਲੀਅਮਜੀਤ ਬਸਰਾ ,ਯਾਦਵਿੰਦਰ ਸਿੰਘ ਆਦਿ ਵੀ ਇਸ ਮੌਕੇ ਤੇ ਮੋਜੂਦ ਸੀ।
print
Share Button
Print Friendly, PDF & Email

Leave a Reply

Your email address will not be published. Required fields are marked *