ਵਜ਼ੂਦ

ss1

ਵਜ਼ੂਦ

ਮੇਰੇ ਕੋਲ ਨਾ ਅਾੳੁਣਾ
ਮੈਂਨੂੰ ਗੁਅਾਚਾ ਰਹਿਣ ਦਿਓ
ਕੱਲ੍ਹੇ ਨੂੰ ਹੀ!
ਜੋ ਅੰਦਰ ਦੱਬਿਅਾ ਹੈ
ਓਸ ਪੰਡ ਦੀਅਾਂ ਗੰਢਾਂ
ਬਹੁਤ ਹੀ ਪੀਂਢੀਅਾਂ ਨੇ
ਤੁਹਾਡੇ ਤੋਂ ਖੁੱਲਣੀਅਾਂ ਨਹੀਂ
ਤੇ ਮੈਂ ਖੋਲ੍ਹਣੀਅਾਂ ਨਹੀਂ
ਹੋਰ ਸਭ ਕੁਝ ਭਾਂਵੇਂ ਖੋਹ ਲੈਣਾ ਜੀ
ਪਰ ਤਿੰਨ ਚੀਜ਼ਾਂ ਨਾ ਖੋਹਣਾ
ੳੁਦਾਸੀ..
ੲਿਕੱਲਤਾ..
ਤੇ ਮੇਰਾ ਧਿਅਾਨ
ਹੋਰ ਕੁਝ ਵੀ..
ਮੇਰਾ ਮੇਰੇ ਕੋਲ ਨਹੀਂ ਹੈ।
ਹੀਰਾ ਸਿੰਘ ਤੂਤ
9872455994
print
Share Button
Print Friendly, PDF & Email

Leave a Reply

Your email address will not be published. Required fields are marked *