ਨਸ਼ੇ ਦੀ ‘ਓਵਰ ਡੋਜ਼’ ਨਾਲ ਪਿੰਡ ਫੈਲੋਕੇ ਦੇ ਨੌਜਵਾਨ ਦੀ ਮੌਤ

ss1

ਨਸ਼ੇ ਦੀ ‘ਓਵਰ ਡੋਜ਼’ ਨਾਲ ਪਿੰਡ ਫੈਲੋਕੇ ਦੇ ਨੌਜਵਾਨ ਦੀ ਮੌਤ

ਤਰਨ ਤਾਰਨ, 25 ਜੁਲਾਈ: ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਫੈਲੋਕੇ ਵਿਖੇ ਨਸ਼ੇ ਦੀ ‘ਓਵਰ ਡੋਜ਼’ ਕਾਰਨ ਮੌਤ ਹੋ ਗਈ। ਇਸ ਸਬੰਧੀ ਪਿੰਡ ਵਾਸੀਆਂ ਵਲੋਂ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਭਾਰੀ ਗ਼ੁੱਸਾ ਪਾਇਆ ਜਾ ਰਿਹਾ ਹੈ। ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ ਦੀ ਮੌਤ ਕਾਫ਼ੀ ਸਾਲ ਪਹਿਲਾਂ ਹੋ ਚੁੱਕੀ ਹੈ। ਜ਼ਮੀਨ ਅਤੇ ਹੋਰ ਕੰਮ ਨਾ ਹੋਣ ਕਾਰਨ ਮ੍ਰਿਤਕ ਰੇਸ਼ਮ ਸਿੰਘ ਟਰੱਕ ਡਰਾਈਵਰੀ ਕਰਦਾ ਸੀ। ਰੇਸ਼ਮ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਂਦੇ ਸਮੇਂ ਘਰ ਵਿਚ ਹੀ ‘ਓਵਰ ਡੋਜ਼’ ਕਰਕੇ ਮੌਤ ਹੋ ਗਈ।

print
Share Button
Print Friendly, PDF & Email

Leave a Reply

Your email address will not be published. Required fields are marked *