ਅਧਿਆਪਨ

ss1

ਅਧਿਆਪਨ

ਅਧਿਆਪਕ ਹੋਣਾ ਸਿਰਫ ਉਚੇਰੀ ਵਿੱਦਿਅਕ ਡਿਗਰੀਆਂ ਹਾਸਲ ਕਰਨਾ ਹੀ ਨਹੀਂ ਹੈ।
ਅਧਿਆਪਕ ਦੇ ਕੋਲ ਕਿਤਾਬੀ ਗਿਆਨ ਦੇ ਨਾਲ ਨਾਲ ਲਗਨ, ਦਿਲਚਸਪੀ ,ਤਜ਼ੁਰਬਾ ,ਸਹਿਣਸ਼ੀਲਤਾ ਕੰਮ ਪ੍ਰਤੀ ਇਮਾਨਦਾਰੀ ਹੋਣੀ ਬਹੁਤ ਜਰੂਰੀ ਹੈ !!!
ਅਧਿਆਪਨ ਇੱਕ ਕਲਾ ਹੈ ਜੋ ਕਿ ਗਿਆਨ ਅਤੇ ਤਜਰਬੇ ਦੋਨਾਂ ਦਾ ਸੁਮੇਲ ਹੈ ਤੇ ਜਿਸ ਅਧਿਆਪਕ ਕੋਲ ਇਹ ਦੋਨੋਂ ਵਸਤਾਂ ਉਚਿਤ ਅਨੁਪਾਤ ਵਿੱਚ ਉਪਲੱਬਧ ਹੁੰਦੀਆਂ ਹਨ ਉਸ ਦੇ ਅਧਿਆਪਨ ਦਾ ਪ੍ਰਭਾਵ ਉਸ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਵਿੱਚੋਂ ਝਲਕਦਾ ਮਹਿਸੂਸ ਕੀਤਾ ਜਾ ਸਕਦਾ ਹੈ !!!

ਰਵਿੰਦਰ ਲਾਲਪੁਰੀ
94634-52261

print
Share Button
Print Friendly, PDF & Email