ਅੰਤਰਰਾਸ਼ਟਰੀ ਪੱਤਰਕਾਰ ਸ੍ਰ. ਨਰਪਾਲ ਸਿੰਘ ਸ਼ੇਰਗਿੱਲ ਪਟਿਆਲਾ ਪਰਤੇ

ss1

ਅੰਤਰਰਾਸ਼ਟਰੀ ਪੱਤਰਕਾਰ ਸ੍ਰ. ਨਰਪਾਲ ਸਿੰਘ ਸ਼ੇਰਗਿੱਲ ਪਟਿਆਲਾ ਪਰਤੇ

ਅੰਤਰਰਾਸ਼ਟਰੀ ਪੱਤਰਕਾਰ ਸ੍ਰ. ਨਰਪਾਲ ਸਿੰਘ ਸ਼ੇਰਗਿੱਲ ਕੈਨੇਡਾ, ਬਰਤਾਨੀਆ ਵਿਖੇ  ਆਪਣੀ ਪੁਸਤਕ ‘ਸਮੁੰਦਰੋਂ ਪਾਰ ਦਾ ਪੰਜਾਬੀ ਸੰਸਾਰ’ ਦੇ 21ਵੇਂ ਅਡੀਸ਼ਨ, ਗੁਰੂ ਨਾਨਕ ਦੇਵ ਜੀ ਦੇ  550ਵੇਂ ਪ੍ਰਕਾਸ਼ ਦਿਵਸ ਦੇ ਵਿਸ਼ੇਸ਼ ਅੰਕ ਬਾਰੇ ਵੱਖੋ-ਵੱਖਰੀਆਂ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਅਤੇ ਵਿਦੇਸ਼ ਵਿੱਚ ਵੱਸਦੀਆਂ  ਨਾਮਵਰ  ਪੰਜਾਬੀ ਸਖਸ਼ੀਅਤਾਂ ਨਾਲ ਮੁਲਾਕਾਤਾਂ ਅਤੇ ਵਿਚਾਰਾਂ ਕਰਨ ਉਪਰੰਤ ਦੇਸ਼ ਪਰਤ ਆਏ ਹਨ। ਲਗਭਗ ਦੋ, ਤਿੰਨ ਹਫਤੇ ਦੀ ਠਹਿਰ ਦੌਰਾਨ ਉਹ ਸਾਹਿਤਕ, ਸਮਾਜਿਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।

print
Share Button
Print Friendly, PDF & Email