ਸਰਕਾਰ ਨੇ ਗੰਨਾ ਕੀਮਤ ‘ਚ ਕੀਤਾ ਵਾਧਾ

ss1

ਸਰਕਾਰ ਨੇ ਗੰਨਾ ਕੀਮਤ ‘ਚ ਕੀਤਾ ਵਾਧਾ

18 ਜੁਲਾਈ – ਸੂਤਰਾਂ ਮੁਤਾਬਿਕ ਅਕਤੂਬਰ ਤੋਂ ਸ਼ੁਰੂ ਹੋ ਰਹੇ ਅਗਲੇ ਮਾਰਕਿਟਿੰਗ ਸਾਲ ‘ਚ ਸ਼ੂਗਰ ਮਿਲਾਂ ਵਲੋਂ ਘੱਟੋ ਘੱਟ ਕੀਮਤ 20 ਰੁਪਏ ਪ੍ਰਤੀ ਕੁਇੰਟਲ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ ਗੰਨਾ ਕਾਸ਼ਤਕਾਰਾਂ ਨੂੰ ਦਿੱਤੀ ਜਾਵੇਗੀ। ਘਟੋ ਘੱਟ ਕੀਮਤ ਵਧਾਉਣ ਸਬੰਧੀ ਕੇਂਦਰ ਸਰਕਾਰ ਨੇ ਅੱਜ ਫੈਸਲਾ ਲਿਆ ਹੈ। ਗੰਨੇ ਦੀ ਕੀਮਤ ਲਈ ਸਹੀ ਤੇ ਲਾਹੇਵੰਦ ਕੀਮਤ (ਐਫ.ਆਰ.ਪੀ.) ਵਧਾਉਣ ਸਬੰਧੀ 2018-19 ਮਾਰਕਿਟਿੰਗ ਸਾਲ ਲਈ ਆਰਥਿਕ ਮਾਮਲਿਆਂ ‘ਤੇ ਕੈਬਨਿਟ ਕਮੇਟੀ (ਸੀ.ਸੀ.ਈ.ਏ.) ਨੇ ਫੈਸਲਾ ਲਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *