ਸਾਬਕਾ ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਦੀ ਵਿਸ਼ਾਲ ਕਾਨਫਰੰਸ ਨਿਊਯਾਰਕ ’ਚ 22 ਨੂੰ ਹੋਵੇਗੀ

ss1

ਸਾਬਕਾ ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਦੀ ਵਿਸ਼ਾਲ ਕਾਨਫਰੰਸ ਨਿਊਯਾਰਕ ’ਚ 22 ਨੂੰ ਹੋਵੇਗੀ

ਨਿਊਯਾਰਕ, 18 ਜੁਲਾਈ (ਰਾਜ ਗੋਗਨਾ): ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਪਿਛਲੇ ਦਿਨੀਂ ਆਪਣੀ ਕੈਨੇਡਾ ਅਤੇ ਅਮਰੀਕਾ ਦੀ ਯਾਤਰਾ ਦੌਰਾਨ 22 ਜੁਲਾਈ ਦਿਨ ਐਤਵਾਰ ਨੂੰ ਨਿਊਯਾਰਕ ਵਿਖੇ ਪਹੁੰਚ ਰਹੇ ਹਨ। ਜਿੱਥੇ ਉਹਨਾ ਦੀ ਅਗਵਾਈ ਵਿੱਚ ਇਕ ਵਿਸ਼ਾਲ ਕਾਨਫਰੰਸ ਰਿੱਚੀ ਰਿਚ ਪੈਲੇਸ ਭਾਰਤੀ ਰੈਸਟੋਰੇਟ ਨਿਊਯਾਰਕ ਵਿਖੇ ਹੋਵੇਗੀ। ਇਸ ਸੰਬੰਧ ਚ’ ਸ: ਮੋਹਣ ਸਿੰਘ ਖਟੜਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਈਸਟ ਕੋਸਟ ਨੇ ਸਮੂੰਹ ਅਕਾਲੀ ਦਲ ਦੇ ਆਹੁਦੇਦਾਰਾਂ ਤੇ ਵਰਕਰਾਂ ਨੂੰ ਇਸ ਵਿਸ਼ਾਲ ਕਾਨਫਰੰਸ ਚ’ ਵੱਧ ਤੋਂ ਵੱਧ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *