ਮੈਡੇਮੇ ਤੁਸਾਦਸ ਵੈਕਸ ਮਿਊਜ਼ੀਅਮ ‘ਚ ਲੱਗੇਗਾ ਦਿਲਜੀਤ ਦੋਸਾਂਝ ਦਾ ਬੁੱਤ

ss1

ਮੈਡੇਮੇ ਤੁਸਾਦਸ ਵੈਕਸ ਮਿਊਜ਼ੀਅਮ ‘ਚ ਲੱਗੇਗਾ ਦਿਲਜੀਤ ਦੋਸਾਂਝ ਦਾ ਬੁੱਤ

ਨਵੀਂ ਦਿੱਲੀ, 13 ਜੁਲਾਈ – ਪੰਜਾਬ ਦੇ ਮਲਟੀਟੈਲੈਂਟਡ ਸਿੰਗਰ ਕਮ ਐਕਟਰ ਦਿਲਜੀਤ ਦੋਸਾਂਝ ਦਾ ਜਲਵਾ ਹੁਣ ਦਿੱਲੀ ਦੇ ਮੈਡਮੇ ਤੁਸਾਦ ਵੈਕਸ ਮਿਊਜ਼ੀਅਮ ਵਿਖੇ ਦਿਖੇਦਾ। ਪੰਜਾਬ ਦੇ ਪੁੱਤਰ ਦਿਲਜੀਤ ਦੋਸਾਂਝ ਦਾ ਮੋਮ ਦਾ ਬੁੱਤ ਦਿੱਲੀ ਮੈਡੇਮੇ ਤੁਸਾਦ ਵਿਚ ਜਲਦ ਲੱਗਣ ਜਾ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਮੈਡਮੇ ਤੁਸਾਦ ਦੇ ਟਵਿੱਟਰ ਅਕਾਊਂਟ ‘ਤੇ ਦਿੱਤੀ ਗਈ ਹੈ। ਆਉਂਦੇ ਐਤਵਾਰ ਨੂੰ ਦਿਲਜੀਤ ਦੇ ਨਾਪ ਵਗੈਰਾ ਲਏ ਜਾਣਗੇ।

https://twitter.com/tussaudsdelhi/status/1017627237888200705

print

Share Button
Print Friendly, PDF & Email

Leave a Reply

Your email address will not be published. Required fields are marked *