ਨਿਊਜ਼ੀਲੈਂਡ ਤੋਂ ਤੋਂ ਜਹਾਜ਼ ਰਾਹੀਂ ਦਿੱਲੀ ਪਰਤਦਿਆਂ ਰਸਤੇ ‘ਚ ਭਾਰਤੀ ਨੌਜਵਾਨ ਦੀ ਜਹਾਜ਼ ‘ਚ ਹੋਈ ਬੁਰੀ ਤਰਾਂ ਮੌਤ

ss1

ਨਿਊਜ਼ੀਲੈਂਡ ਤੋਂ ਤੋਂ ਜਹਾਜ਼ ਰਾਹੀਂ ਦਿੱਲੀ ਪਰਤਦਿਆਂ ਰਸਤੇ ‘ਚ ਭਾਰਤੀ ਨੌਜਵਾਨ ਦੀ ਜਹਾਜ਼ ‘ਚ ਹੋਈ ਬੁਰੀ ਤਰਾਂ ਮੌਤ

ਨੇੜਲੇ ਪਿੰਡ ਕੋਠੇ ਥੇਹ ਵਾਲੇ(ਫ਼ਰੀਦਕੋਟ) ਦੇ ਜੰਮਪਲ ਨੌਜਵਾਨ ਬੇਅੰਤ ਸਿੰਘ (25) ਦੀ ਨਿਊਜ਼ੀਲੈਂਡ ਤੋਂ ਜਹਾਜ਼ ਰਾਹੀਂ ਦਿੱਲੀ ਪਰਤਦਿਆਂ ਰਸਤੇ ‘ਚ ਆਸਟ੍ਰੇਲੀਆ ਏਅਰ ਲਾਈਨਜ਼ ‘ਤੇ ਅਚਾਨਕ ਦੌਰਾ ਪੈਣ ਕਾਰਨ ਦੁਖਦਾਈ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਦੋ ਭੈਣਾਂ ਦਾ ਇਕਲੌਤਾ ਭਰਾ ਬੇਅੰਤ ਸਿੰਘ ਕਰੀਬ 3 ਸਾਲ ਪਹਿਲਾਂ ਸਪਾਊਜ ਵੀਜ਼ੇ ‘ਤੇ ਨਿਊਜ਼ੀਲੈਂਡ ਗਿਆ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *