ਨਸ਼ਿਆ ਤੋ ਬਚੋ

ss1

ਨਸ਼ਿਆ ਤੋ ਬਚੋ

ਅੱਜ ਦੇ ਬੱਚੇ ਕੱਲ ਦੇ ਨੇਤਾ ਹੁੰਦੇ ਹਨ ਜੀ।ਇਸ ਲਈ ਮਾਪੇ ਆਪਣੇ ਬੱਚਿਆ ਨੁੰ ਨਸ਼ਿਆਂ ਤੋ ਬਚਾ ਕੇ ਰੱਖਣ।ਚੰਗੀ ਸੋਚ ਦੇ ਧਾਰਨੀ ਬਣਾਉਣ ਅਤੇ ਬੱਚਿਆ ਨੂੰ ਨਸੇ ਦੇ ਮਾੜੇ ਪ੍ਰਭਾਵਾ ਤੋ ਜਾਣੂ ਕਰਾਉਣ ਨਸੇ ਬੰਦੇ ਨੂੰ ਸਿਰੇ ਦਾ ਨਿੰਕਮਾ ਤੇ ਨਿਕਾਰਾ ਬਣਾ ਦਿੰਦੇ ਹਨ।ਫਿਰ ਇਸ ਤੋ ਹੀ ਝੂਠ,ਚੋਰੀ,ਡਕੈਤੀ,ਨਜਾਇਜ ਸਬੰਧ,ਬਲਾਤਕਾਰ ਜਿਹੀਆਂ ਮਾੜੀਆ ਆਦਤਾ ਆਣ ਪਣਪਦੀਆਂ ਹਨ।ਇਸ ਲਈ ਸਾਰੇ ਬੱਚਿਆ ਨੂੰ ਗੁਜਾਰਿਸ਼ ਹੈ ਕਿ ਵੱਧ ਤੋ ਵੱਧ ਗੁਰਬਾਣੀ ਨਾਲ ਜੁੜੋ ,ਸਿਮਰਨ ਕਰੋ,ਸੱਰਬੱਤ ਦਾ ਭਲਾ ਮੰਗੋ ਮਾੜੀਆਂ ਆਦਤਾ ਤੋ ਬਹੁਤ ਜਲਦ ਛੁਟਕਾਰਾ ਪਾੳਗੇ ।ਆਪਣੀ ਸੋਚ ਦਾ ਘੇਰਾ ਵਿਸ਼ਾਲ ਬਣਾੳ ।ਨਸੇ ਭਜਾੳ,ਜੀਵਣ ਸਫਲ ਬਨਾੳ।ਨਸਾ ਛੱਡੋ,ਕੋਹੜ ਵੱਡੋ।

ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ
94786,58384

print
Share Button
Print Friendly, PDF & Email

Leave a Reply

Your email address will not be published. Required fields are marked *