ਬੀਐਸਐਫ ਦੇ 10 ਜਵਾਨ ਲਾਪਤਾ

ss1

ਬੀਐਸਐਫ ਦੇ 10 ਜਵਾਨ ਲਾਪਤਾ

ਵਿਸ਼ੇਸ਼ ਰੇਲ ਗੱਡੀ ਰਾਹੀਂ ਪੱਛਮੀ ਬੰਗਾਲ ਤੋਂ ਜੰਮੂ ਕਸ਼ਮੀਰ ਜਾ ਰਹੇ ਬੀਐਸਐਫ ਦੇ 83 ਜਵਾਨਾਂ ’ਚੋਂ 10 ਜਵਾਨ ਲਾਪਤਾ ਹੋ ਗਏ ਹਨ। ਪਲਟਨ ਕਮਾਂਡਰ ਨੇ ਇਸ ਦੀ ਸ਼ਿਕਾਇਤ ਰੇਲਵੇ ਪੁਲੀਸ ਨੂੰ ਕੀਤੀ ਹੈ। ਇਹ ਜਵਾਨ ਬਰਧਮਾਨ ਅਤੇ ਧਨਬਾਦ ਰੇਲਵੇ ਸਟੇਸ਼ਨਾਂ ਦਰਮਿਆਨ ਬਿਨਾਂ ਇਜਾਜ਼ਤ ਦੇ ਗਾਇਬ ਹੋਏ ਹਨ।

print
Share Button
Print Friendly, PDF & Email