ਗੀਤ ‘ਰੱਬ ਨਾ ਮਾਰੇ’ ਨੂੰ ਮਿਲਿਆ ਭਰਵਾਂ ਹੁੰਗਾਰਾ- ਸਾਬੀ ਸਿੰਘ

ss1

ਗੀਤ ‘ਰੱਬ ਨਾ ਮਾਰੇ’ ਨੂੰ ਮਿਲਿਆ ਭਰਵਾਂ ਹੁੰਗਾਰਾ- ਸਾਬੀ ਸਿੰਘ

ਮੋਹਾਲੀ, 25 ਜੂਨ-ਗਾਇਕ ਤੇ ਗੀਤਕਾਰ ਸਾਬੀ ਸਿੰਘ ਦੇ ਗੀਤ ‘ਰੱਬ ਨਾ ਮਾਰੇ’ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।ਸਾਬੀ ਸਿੰਘ ਨੇ ਦੱਸਿਆ ਹੈ ਕਿ ਇਸ ਗੀਤ ਨੂੰ ਕੋਮਲ ਪ੍ਰੋਡਕਸ਼ਨ ਵਲੋਂ ਜਾਰੀ ਕੀਤਾ ਗਿਆ ਹੈ।ਉੰਨਾਂ ਦੱਸਿਆ ਹੈ ਕਿ ਇਸ ਗੀਤ ਦੌਰਾਨ ਉਨ੍ਹਾਂ ਦਾ ਅਮਨਿੰਦਰ ਗਰੇਵਾਲ ਵਲੋਂ ਭਰਪੂਰ ਸਾਥ ਦਿੱਤਾ ਗਿਆ ਹੈ ਅਤੇ ਇਸ ਗੀਤ ਨੂੰ ਮੇਰੇ ਵਲੋਂ ਹੀ ਕਲਮਬੱਧ ਕੀਤਾ ਗਿਆ ਹੈ, ਜਦਕਿ ਇਸਦਾ ਸੰਗੀਤ ਐਚ ਪੀ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਵੱਖ-ਵੱਖ ਸ਼ੋਸ਼ਲ ਸਾਈਟਾਂ ਦੇ ਨਾਲ-ਨਾਲ ਯੂ-ਟਿਊਬ ‘ਤੇ ਦਰਸ਼ਕਾਂਫ਼ਸਰੋਤਿਆਂ ਵਲੋਂ ਖੁਬ ਪਿਆਰ ਦਿੱਤਾ ਜਾ ਰਿਹਾ ਹੈ, ਜੋ ਕਿ ਇੱਕ ਪਰਿਵਾਰਕ ਗੀਤ ਹੈ ਜਿਸਨੂੰ ਪਰਿਵਾਰ ਵਿੱਚ ਇਕੱਠੇ ਬੈਠ ਕੇ ਵੇਖਿਆ ਜਾ ਸਕਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *