ਦਾਤਾ

ss1

ਦਾਤਾ

ਤੇਰੀ ਰਹਿਮਤ ਦਾ ਨਾਮ ਦਾਤਾ ਬਹੁਤ ਹੀ ਮੈ ਸੁਣਿਅਾ
ਜਿੰਦਗੀ ਦਾ ਤਾਣਾ ਬਾਣਾ ਸਾਰਾ ਤੇਰੇ ਭਰੋਸੇ ਬੁਣਿਅਾ

ਨਜ਼ਰ ਕਰਮ ਦੀ ਕਰਦੇ ਦੁੱਖਾ ਦੇ ਪਹਾੜਾਂ ਨੂੰ ਤੋੜ ਕੇ
ਅਹਿਸਾਨ ਕਰ ਗਰੀਬ ੳੁੱਤੇ ਚਰਨਾ ਦੇ ਨਾਲ ਜੋੜ ਕੇ

ਪੱਥਰ ਥੱਲੇ ਵੱਸਣ ਵਾਲੇ ਜੀਵ ਜੰਤ ਦਾ ਤੂੰ ਭਲਾ ਕਰਦੇ
ਰੋਗ ਦਿਲ ਦਾ ਤੇਰੇ ਤੋ ਕੀ ਲੁਕਾਵਾਂ ਤੂੰ ਬਸ ਦਵਾ ਕਰਦੇ

ਦੁਖੀ ਹੋਵਾਂ ਮੈ ਜਾ ਖੁਸ਼ ਹੋਵਾਂ ਸਦਾ ਤੇਰੇ ਦੁਵਾਰੇ ਅਾੲਿਅਾ
ਕਰ ਅਰਦਾਸ ਪੂਰੀ ਪਹਿਲਾ ਵਾਗੂ ਮੰਗਿਅਾ ਜੋ ਸੀ ਪਾੲਿਅਾ

ਭੁੱਲ ਜ਼ਾਦਾ ਜਦ ਮੈ ਕੋੲੀ ਰਸਤਾ ਤੂੰ ਹੀ ਰਾਹ ਦਿਖਾੳੁਦਾ ੲੇ
ਤਾਹੀ ਤਾਂ ਹਰ ਸਾਹ ਦੇ ੳੁੱਤੇ ਚੜਤ ਤੇਰਾ ਨਾਮ ਧਿੳੁਦਾ ੲੇ

ਚੜਤ ਬੋਦੇਵਾਲੀਅਾ
9915077153

print
Share Button
Print Friendly, PDF & Email