ਤੂੰ ਕਿਹਾ ਸੀ

ss1

ਤੂੰ ਕਿਹਾ ਸੀ

ਤੂੰ ਕਿਹਾ ਸੀ ਕਿ ਆਪਣਾ ਖਿਆਲ ਰੱਖਿਆ ਕਰ
ਹੁਣ ਕਿਨਾ ਫਰਕ ਹੋ ਗਿਆ ਤੇਰੇ ਖਿਆਲ਼ਾਂ
ਜੋ ਹੁਣ ਤੂੰ ਗਲ ਕਰਨ ਤੋਂ ਵੀ ਝਿਜਕਦੀ ਹੈਂ
ਇੱਕ ਅਸੀਂ ਹਾਂ ਜੋ ਸਾਰੀ ਉਮਰ
ਤੇਰੇ ਖਿਆਲਾਂ ਦੀ ਕਦਰ ਤੇ
ਤੇਰੇ ਝਿਜਕਣ ਦੀ ਪੀੜ ਦਬਾਈ ਬੇੈਠੇ ਹਾਂ

ਹਰਭਜਨ ਸਿੰਘ
9592096064

print
Share Button
Print Friendly, PDF & Email

Leave a Reply

Your email address will not be published. Required fields are marked *