ਕੈਂਸਰ ਪੀੜਤਾਂ ਨੂੰ 20-20 ਹਜ਼ਾਰ ਦੇ ਚੈੱਕ ਵੰਡੇ ਗਏ

ss1

ਕੈਂਸਰ ਪੀੜਤਾਂ ਨੂੰ 20-20 ਹਜ਼ਾਰ ਦੇ ਚੈੱਕ ਵੰਡੇ ਗਏ

3-4ਮੂਨਕ 02 ਜੂਨ (ਕੁਲਵੰਤ ਦੇਹਲਾ) ਕੈਸਰ ਪੀੜਤਾ ਨੂੰ ਕੈਸਰ ਰਾਹਤ ਫੰਡ ਵਿੱਚ 20-20 ਹਜਾਰ ਰੁਪਏ ਦੇ ਚੈਕ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਮੈਬਰ ਅੰਤਰਿਗ ਕਮੇਟੀ ਨੇ ਤਕਸੀਮ ਕੀਤੇ ।ਸ਼ਥਾਨਕ ਮੰਡੀ ਵੀਰਭਾਨ ਸਿੰਘ ਬੰਗਾ,ਮਹਿੰਦਰ ਸਿੰਘ ਅਨਦਾਨਾ,ਹਰਪਾਲ ਸਿੰਘ ਭੁਟਾਲ ਕਲਾ,ਭੁਰਾ ਸਿੰਘ ਚੱਠਾ ,ਬਲਵਾਨ ਸਿੰਘ ਚੱਠਾ ਨੇ 5 ਕੈਸਰ ਪੜਿਤਾ ਨੂੰ ਚੈਕ ਦਿੱਤੇ।ਇਸ ਮੋਕੇ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਕਿਹਾ ਕਿ ਸਿੱਖ ਕੋਮ ਦੀਆ ਦੋਵੇ ਪ੍ਰਚਾਰਕ ਸੰਸਥਾਵਾ ਦਾ ਆਪਸੀ ਟਕਰਾੳ ਸਿੱਖ ਕੋਮ ਲਈ ਬਹੁਤ ਹੀ ਮੰਦਭਾਗੀ ਹੈ ।ਇਸ ਸਬੰਧੀ ਦੋਹਾ ਧਿਰਾ ਨੂੰ ਟਕਰਾਉ ਦੀ ਨੀਤੀ ਨੂੰ ਤਿਆਗ ਕੇ ਆਪਸੀ ਮਿਲਵਰਤਨ ਨਾਲ ਇਸ ਮਾਸਲੇ ਦਾ ਹਲ ਲੱਭਣਾ ਚਾਹੀਦਾ ਹੈ ।ਇਸ ਲਈ ਜਲਦੀ ਹੀ ਪੰਜ ਮੈਬਰ ਕੇਮਟੀ ਗਠਿਤ ਕਰਕੇ ਦੋਹਾ ਧਿਰਾ ਦੀ ਸਹਿਮਤੀ ਨਾਲ ਟਕਰਾੳ ਨੂੰ ਟਾਲਣ ਦਿਆ ਕੋਸਿਸਾ ਜਾਰੀ ਹਨ।ਇਸ ਮੋਕੇ ਛੱਜੂ ਧਾਲੀਵਾਲ,ਗੋਰਾ ਸਿੰਘ,ਕਾਬਲ ਸਿੰਘ ਸੇਖੋ,ਨਰੇਸ ਕੁਮਾਰ ,ਦੀਦਾਰ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *