“ਸਤਿਗੁਰ ਬਾਜਾਂ ਵਾਲਾ”

ss1

“ਸਤਿਗੁਰ ਬਾਜਾਂ ਵਾਲਾ”

ਕੌਮ ਲੲੀ ਵਾਰ ਪਰਿਵਾਰ ਸਾਰਾ,
ਬਾਜਾਂ ਵਾਲਾ ਨਾ ਬਿਲਕੁਲ ਡੋਲਿਅਾ ਸੀ!
ਜੜ੍ਹ ਪੱਟਕੇ ਕਾਹੀਂ ਦੀ ਤੀਰ ਦੇ ਨਾਲ,
ਭੇਤ ਦਿਲ ਵਾਲਾ ੳੁਨਾਂ ਖੋਲਿਅਾ ਸੀ!
ਲਿਖਿਅਾ ਦੀਨਾ ਸਾਹਿਬ ਤੋਂ ਬੈਠਕੇ ਜਫਰਨਾਮਾ,
ਜੀਹਨੇ ਸਾਮਰਾਜ ਮੁਗਲਾਂ ਦਾ ਰੋਲਿਅਾ ਸੀ!
ਦੱਦਾਹੂਰੀਅਾ ਪੱਲੜਾ ਕੌਮ ਵਾਲਾ ਰਿਹਾ ਭਾਰੀ,
ਪਿਅਾਰ ਪਰਿਵਾਰ ਦਾ ਬਰਾਬਰ ਜਦ ਤੋਲਿਅਾ ਸੀ!
ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176-22046
print
Share Button
Print Friendly, PDF & Email