ਪੰਥ ਦੇ ਮਹਾਨ ਵਿਦਵਾਨ , ਕਥਾਵਾਚਕ ਭਾਈ ਪਿੰਦਰਪਾਲ ਸਿੰਘ  ਜੀ ਗੁਰੂ ਘਰ ਸਿੱਖ ਸੁਸਾਇਟੀ ,ਫਿਲਾਡੈਲਫੀਆ ਵਿਖੇਂ 23,24 ਜੂਨ ਨੂੰ ਕਥਾ ਕਰਨਗੇ 

ss1

ਪੰਥ ਦੇ ਮਹਾਨ ਵਿਦਵਾਨ , ਕਥਾਵਾਚਕ ਭਾਈ ਪਿੰਦਰਪਾਲ ਸਿੰਘ  ਜੀ ਗੁਰੂ ਘਰ ਸਿੱਖ ਸੁਸਾਇਟੀ ,ਫਿਲਾਡੈਲਫੀਆ ਵਿਖੇਂ 23,24 ਜੂਨ ਨੂੰ ਕਥਾ ਕਰਨਗੇ Inline image

ਫਿਲਾਡੈਲਫੀਆ, 12 ਜੂਨ ( ਰਾਜ ਗੋਗਨਾ )—ਪੇਨਸਿਲਵੇਨੀਆ  ਸੂਬੇ  ਦੇ  ਸਿਟੀ ਫਿਲਾਡੈਲਫੀਆ ਦੇ ਗੁਰਦੁਆਰਾ ਸਿੱਖ ਸੁਸਾਇਟੀ ਦੇ ਵਿਸ਼ੇਸ਼ ਸੱਦੇ ਤੇ ਸਿੱਖ ਪੰਥ ਦੇ ਮਹਾਨ  ਵਿਦਵਾਨ ,ਭਾਈ  ਪਿੰਦਰਪਾਲ ਸਿੰਘ ਜੀ ਮਿੱਤੀ 23  ਅਤੇ 24 ਜੂਨ ਦਿਨ ਸ਼ਨੀਵਾਰ
ਅਤੇ  ਦਿਨ ਐਤਵਾਰ ਨੂੰ ਗੁਰੂ ਘਰ ਵਿਖੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ । ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਸਮੂਹ ਸਾਧ ਸੰਗਤ ਨੂੰ ਇਸ  ਸੁ਼ਭ ਸੁਨਹਿਰੀ ਮੌਕੇ ਤੇ ਸਮੇਂ ਸਿਰ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਹੈ। ਸੰਗਤਾਂ ਗੁਰਬਾਣੀ ਦਾ ਲਾਹਾ ਲੈ ਕੇ ਖੁਸ਼ੀਆਂ ਪ੍ਰਾਪਤ ਕਰਨ।
print
Share Button
Print Friendly, PDF & Email

Leave a Reply

Your email address will not be published. Required fields are marked *