ਪਾ ਜ਼ਾਂਦੇ………?

ss1

ਪਾ ਜ਼ਾਂਦੇ………?

ਪਾ ਜ਼ਾਂਦੇ ਰੁਸ਼ਵਾਈਆਂ ਪੱਲੇ,
ਜੋ ਰੱਬ ਦੇ ਨਾਲੋ ਰੁੱਸੇ ਨੇ,
ਇੰਨ੍ਹਾਂ ਲਈ ਕੀ ਬੋਲ ਕਿਸੇ ਦੇ,
ਕੀ ਝੂਠੇ ਕੀ ਸੱਚੇ ਨੇ,
ਹੁੰਦੇ ਨੇ ਇਹ ਮਤਲਬ ਖੋਰੇ,
ਮਤਲਬ ਦੇ ਹੀ ਭੁੱਖੇ ਨੇ,
ਕੱਢਕੇ ਮਤਲਬ ਮੋੜਨ ਮੁੱਖੜਾ,
ਇਹ ਬਕਬਕੇ ਤੇ ਰੁੱਖੇ ਨੇ,
ਸੋਚ ਨਾ“ਸੁਰਿੰਦਰ“ਇੰਨ੍ਹਾਂ ਬਾਰੇ,
ਇਹ ਜਿਉਦੇ ਜੀਅ ਹੀ ਮੁੱਕੇ ਨੇ।

ਸੁਰਿੰਦਰ “ਮਾਣੂੰਕੇ ਗਿੱਲ“
ਸੰਪਰਕ: 8872321000

print
Share Button
Print Friendly, PDF & Email

Leave a Reply

Your email address will not be published. Required fields are marked *