ਫਰੀਮਾਟ ਚ’ ਬਾਪੂ ਮੇਜਰ ਸਿੰਘ ਬੈਸ ‘ ਦਾ 80ਵਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ

ss1

ਫਰੀਮਾਟ ਚ’ ਬਾਪੂ ਮੇਜਰ ਸਿੰਘ ਬੈਸ ‘ ਦਾ 80ਵਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ

ਕੈਲੀਫੋਰਨੀਆ, ( ਰਾਜ ਗੋਗਨਾ )—ਬੀਤੇ ਦਿਨ ਪੰਜਾਬੀ ਭਾਈਚਾਰੇ ਚ ਸਤਿਕਾਰ ਨਾਲ ਜਾਣੇ ਜਾਂਦੇ ਰਾਜਾ ਸਵੀਟਸ ਦੇ ਮਾਲਕ ਮੱਖਣ ਸਿੰਘ ਬੈਂਸ ਦੇ ਪਿਤਾ ਸ ਮੇਜਰ ਸਿੰਘ ਬੈਂਸ ਦਾ 80ਵਾਂ ਜਨਮ ਦਿਨ ਕੱਲ Paradise Ballrooms Fremont CA ਵਿਖੇ ਮਨਾਇਆ।ਇਸ ਮੌਕੇ’ਤੇ ਕੈਲੀਫੋਰਨੀਆਂ ਦੇ ਸਮੱਚੇ ਕਬੱਡੀ ਜਗਤ ਵਲੋਂ ਸ ਬੈਂਸ ਦਾ ਸਨਮਾਨ ਕਰਦਿਆਂ ਬੇ-ਏਰੀਆ ਸਪੋਰਟਸ ਕਲੱਬ ਦੇ ਬਲਜੀਤ ਸੰਧੂ ਹੋਰਾਂ ਵਲੋਂ ਯੂਨੀਅਨ ਸਿਟੀ ਚ ਯੁਨਾਇਟਡ ਸਪੋਰਟਸ ਕਲੱਬ ਦਾ ਲਗਾਤਾਰ ਤਿੰਨ ਵਾਰ ਜੇਤੂ ਵਿਸ਼ਵ ਕੱਪ ਦੀ ਇੱਕ ਨਿਸ਼ਾਨੀ ਵੀ ਸ ਮੇਜਰ ਸਿੰਘ ਬੈਂਸ ਨੂੰ ਇਸ ਖੁਸ਼ੀ ਦੇ ਮੌਕੇ ਸਨਮਾਨ ਚ ਭੇਂਟ ਕੀਤੀ ਗਈ।ਤਸਵੀਰ ਚ ਗਾਖਲ,ਲੱਛਰ ਤੇ ਸਹੋਤਾ ਭਰਾ,ਸੰਧੂੰ ਬ੍ਰਦਰਜ ਅਤੇ ਪਸਿੱਧ ਕਾਲਮ ਨਵੀਸ ਤੇ ਪੱਤਰਕਾਰ ਐਸ.ਅਸ਼ੋਕ ਭੌਰਾ ਵੀ ਮੋਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *