ਨਿਪਾਹ ਵਾਇਰਸ ਤੋਂ ਡਰੇ ਯੂਏਈ ਨੇ ਲਾਇਆ ਕੇਰਲ ਦੀਆਂ ਫਲ-ਸਬਜ਼ੀਆਂ ‘ਤੇ ਬੈਨ

ss1

ਨਿਪਾਹ ਵਾਇਰਸ ਤੋਂ ਡਰੇ ਯੂਏਈ ਨੇ ਲਾਇਆ ਕੇਰਲ ਦੀਆਂ ਫਲ-ਸਬਜ਼ੀਆਂ ‘ਤੇ ਬੈਨ

ਸੰਯੁਕਤ ਰਾਸ਼ਟਰ ਅਮੀਰਾਤ (ਯੂਏਈ) ਨੇ ਨਿਪਾਹ ਵਾਇਰਸ ਕਰਕੇ ਕੇਰਲ ਤੋਂ ਤਾਜ਼ਾ ਫਲਾਂ ਤੇ ਸਬਜ਼ੀਆਂ ਮੰਗਵਾਉਣ ‘ਤੇ ਰੋਕ ਲਾ ਦਿੱਤੀ ਹੈ। ਭਾਰਤ ਦੇ ਸੂਬੇ ਕੇਰਲ ਵਿੱਚ ਨਿਪਾਹ ਵਾਇਰਸ ਦੇ ਕਈ ਕੇਸ ਸਾਹਮਣੇ ਆਏ ਹਨ। ਕੇਰਲ ਵਿੱਚ ਹੁਣ ਤਕ ਕੁੱਲ 13 ਜਣਿਆਂ ਦੀ ਮੌਤ ਇਸ ਖ਼ਤਰਨਾਕ ਵਾਇਰਸ ਨਾਲ ਹੋਈ ਹੈ। ਇਸ ਮਗਰੋਂ ਪੂਰੇ ਦੇਸ਼ ਵਿੱਚ ਇਸ ਵਾਇਰਸ ਦੀ ਦਹਿਸ਼ਤ ਹੈ।

ਯੂਏਈ ਦੇ ਜਲਵਾਯੂ ਪਰਿਵਰਤਨ ਤੇ ਵਾਤਾਵਰਨ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿੰਨਾ ਚਿਰ ਹਾਲਾਤ ਠੀਕ ਨਹੀਂ ਹੁੰਦੇ ਕੇਰਲ ਤੋਂ ਤਾਜ਼ਾ ਫਲ ਤੇ ਸਬਜ਼ੀਆਂ ਨਹੀਂ ਮੰਗਵਾਈਆਂ ਜਾਣਗੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *