ਉੱਤਰੀ ਕੋਰੀਆਈ ਤਾਨਾਸ਼ਾਹ ਨੂੰ ਰੂਸ ਆਉਣ ਦਾ ਮਿਲਿਆ ਸੱਦਾ

ss1

ਉੱਤਰੀ ਕੋਰੀਆਈ ਤਾਨਾਸ਼ਾਹ ਨੂੰ ਰੂਸ ਆਉਣ ਦਾ ਮਿਲਿਆ ਸੱਦਾ

ਨਵੀਂ ਦਿੱਲੀ, 31 ਮਈ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਤਾਨਾਸ਼ਾਹ ਕਿਮ ਜੋਂਗ-ਉਨ ਵਿਚਾਲੇ ਹੋਣ ਵਾਲੇ ਇਤਿਹਾਸਕ ਸਿਖ਼ਰ ਸੰਮੇਲਨ ਤੋਂ ਪਹਿਲਾਂ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਉੱਤਰੀ ਕੋਰੀਆ ਦੀ ਰਾਜਧਾਨੀ ਪਿਯੋਂਗਯਾਂਗ ਪਹੁੰਚੇ ਹੋਏ ਹਨ। ਇਸ ਦੌਰਾਨ ਸਰਗੇਈ ਨੇ ਉੱਤਰੀ ਕੋਰੀਆ ਦੇ ਤਾਨਸ਼ਾਹ ਕਿਮ ਜੋਂਗ-ਉਨ ਨੂੰ ਰੂਸ ਆਉਣ ਦਾ ਸੱਦਾ ਵੀ ਦਿੱਤਾ। ਉੱਤਰੀ ਕੋਰੀਆ ਦੀ ਇੱਕ ਸਮਾਚਾਰ ਏਜੰਸੀ ਮੁਤਾਬਕ ਲਾਵਰੋਵ ਉੱਤਰੀ ਕੋਰੀਆਈ ਵਿਦੇਸ਼ ਮੰਤਰੀ ਰੀ ਯੋਂਗ ਹੋ ਦੇ ਸੱਦੇ ‘ਤੇ ਇੱਥੇ ਪਹੁੰਚੇ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *