35 ਬੋਤਲਾ ਦੇਸੀ ਸਰਾਬ ਬਰਾਮਦ

ss1

35 ਬੋਤਲਾ ਦੇਸੀ ਸਰਾਬ ਬਰਾਮਦ
ਏ.ਐਸ.ਆਈ.ਹਰਮਿੰਦਰ ਸਿੰਘ ਨੇ ਵਧਾਈ ਚੋਕਸੀ ਨਸ਼ਾ ਵੇਚਣ ਵਾਲੀਆਂ ਨੂੰ ਨਹੀ ਜਾਵੇਗਾ ਬੱਖਸਆਿ

ਸ਼ੁਨਾਮ ਸਹੀਦ ਊਧਮ ਸਿੰਘ ਵਾਲਾ,25 ਮਈ (ਹਰਵਿੰਦਰਪਾਲ ਰਿਸ਼ੀ)ਅੱਜ ਅਥਾਨਕ ਸਹਿਰ ਅੰਦਰ ਨਸ਼ੇ ਨੂੰ ਠੱਲ ਪਾਉਣ ਲਈ ਮਾਨਯੋਗ ਐਸ.ਐਸ.ਪੀ.ਸ. ਮਨਦੀਪ ਸਿੰਘ ਸਿੱਧੂ ਦੇ ਨਿਰਦੇਸਾਂ ਅਨੁਸਾਰ ਥਾਣਾ ਇੰਚਾਰਜ ਏ.ਐਸ.ਆਈ.ਹਰਮਿੰਦਰ ਸਿੰਘ ਨੇ ਚੋਕਸੀ ਵਧਾਉਦੇ ਹੋਏ ਉਹਨਾ ਦੇ ਕਰਮਚਾਰੀ ਡਿਉਟੀ ਦੋਰਾਣ ਸ਼:ਥ: ਹਰਮਿੰਦਰ ਸਿੰਘ, ਹੋਲ਼: ਜੈਬਰਾ ਨੰਦ ਨੇ ਨਾਕੇਬੰਦੀ ਦੋਰਾਣ ਬਾਬਾ ਭਾਈ ਮੂਲ ਰੋਡ ਸੁਨਾਮ ਨਾਕਾ ਬੰਦੀ ਦੋਰਾਨ ਭੂਰੋ ਕੌਰ ਪਤਨੀ ਕਾਲਾ ਸਿੰਘ ਕੋਮ ਸੈਸੀ ਵਾਸੀ ਇੰਦਰਾ ਬਸਤੀ ਸੁਨਾਮ ਰੋਕ ਕੇ ਚੈਕ ਕੀਤਾ ਤਾ ਉਸ ਪਾਸ 24 ਬੋਤਲਾ ਦੇਸੀ ਸਰਾਬ ਬਰਾਮਦ ਅਤੇ ਭਗਤ ਸਿੰਘ ਚੋਕ ਅੰਡਰ ਬ੍ਰੀਜ ਸੁਨਾਮ ਨਾਕਾ ਬੰਦੀ ਦੋਰਾਨ ਰਾਣੀ ਕੋਰ ਪਤਨੀ ਸਤਪਾਲ ਸਿੰਘ ਕੌਮ ਸੈਸੀ ਵਾਸੀ ਵਾਰਡ ਨੰਬਰ 21 ਨਵੀ ਅਨਾਜ ਮੰਡੀ ਸੁਨਾਮ ਰੋਕ ਕੇ ਚੈਕ ਕੀਤਾ ਤਾ ਉਸ ਪਾਸ 11 ਬੋਤਲਾ ਦੇਸੀ ਸਰਾਬ ਬਰਾਮਦ ਹੋਈ ਸੀ ਜਿਸ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਜਿਸ ਦੀ ਅਗਲੇਰੀ ਕਾਰਵਾਈ ਲਈ ਮੁੱਖ ਦਫਤਰ ਭੇਜ ਦਿੱਤਾ।ਏ.ਐਸ.ਆਈ.ਹਰਮਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਨਸ਼ੇ ਜਾ ਗਲਤ ਕੰਮ ਕਰਨ ਵਾਲੇ ਵਿਅਕਤੀ ਨੂੰ ਬੱਖਸਿਆ ਨਹੀ ਜਾਵੇਗਾ।

print
Share Button
Print Friendly, PDF & Email