ਚੱਜ਼ ਦੀ ਦਵਾੲੀ

ss1

ਚੱਜ਼ ਦੀ ਦਵਾੲੀ

ਅੱਧਖੜ੍ਹ ੳੁਮਰ ਦੀ ਅੰਬੋ ਘਰ ਵਿੱਚ ਸੁੱਖ-ਸ਼ਾਂਤੀ ਨਾ ਹੋਣ ਕਾਰਨ ਰੋਜ਼ ਹੀ ਹਕੀਮ ਕੋਲ ਤੁਰੀ ਰਹਿੰਦੀ। ਹਕੀਮ ਵੀ ੳੁਹਦਾ ਭਰਮ ਦੂਰ ਕਰਨ ਲੲੀ ਨਿੱਕੀ-ਮੋਟੀ ਦਵਾੲੀ ਦੇ ਛੱਡਦਾ ਸੀ। ੳੁਹ ਵੀ ਜਾਣਦਾ ਸੀ ਕਿ ਦਵਾੲੀ ਸਰੀਰਕ ਰੋਗਾਂ ਦਾ ੲਿਲਾਜ਼ ਕਰਦੀ ਹੈ ਨਾ ਕਿ ਦੁੱਖਾਂ ਦਾ। ਅੰਬੋ ਨੇ ਅਾ ਕੇ ਖਿੱਝ੍ਹਦਿਅਾਂ ਅਾਖਿਅਾ ਸੀ:-
” ਵੇ ਹਕੀਮਾਂ! ਕੋੲੀ ਚੱਜ਼ ਦੀ ਦਵਾੲੀ ਦੇਅ ਮੈਨੂੰ…ਜੀਹਨੂੰ ਖਾ ਕੇ ਮੈਂ ਅਰਾਮ ਨਾ ਸੁੱਤੀ ਰਹਾਂ!”
“ਫੇਰ ਤੂੰ ਅੰਬੋ ਮੳੁਰਾ ੲੀ ਖਾ ਲੈ! ਤੇ ਖਾ ਕੇ ਸਦਾ ਦੀ ਨੀਂਦ ਸੌਂ ਜਾਂਵੀਂ!” ਹਕੀਮ ਨੇ ਹਾਸੇ ਨਾਲ ਕਿਹਾ ਸੀ।
ਅੰਬੋ ਘਰ ਚਲੀ ਗੲੀ ਸੀ । ਹਕੀਮ ਦੀ ਗੱਲ ਦਾ ਅਸਰ ਸ਼ਾੲਿਦ ੳੁਸ ੳੁੱਪਰ ਹੋ ਗਿਅਾ ਸੀ ਤੇ ਅੰਬੋ ਨੇ ਚੱਜ਼ ਦੀ ਦਵਾੲੀ ਖਾ ਲੲੀ ਸੀ।

ਹੀਰਾ ਸਿੰਘ ਤੂਤ
ਮੋਬ. 98724-55994

print
Share Button
Print Friendly, PDF & Email

Leave a Reply

Your email address will not be published. Required fields are marked *