ਦਰਿਆਈ ਪਾਣੀਆਂ ਬਾਰੇ ਪਟੀਸ਼ਨ ਦੀ ਅਗਲੀ ਸੁਣਵਾਈ 28 ਮਈ ਨੂੰ

ss1

ਦਰਿਆਈ ਪਾਣੀਆਂ ਬਾਰੇ ਪਟੀਸ਼ਨ ਦੀ ਅਗਲੀ ਸੁਣਵਾਈ 28 ਮਈ ਨੂੰ

ਚੰਡੀਗੜ,17 ਮਈ:  ਪੰਜਾਬ ਦੇ ਦਰਿਆਈ ਪਾਣੀਆਂ ਬਾਬਤ ਕੇਸ ਉਤੇ ਹਾਈ ਕੋਰਟ ਵਿਚ ਅੱਜ ਹੋਈ ਸੁਣਵਾਈ ਦੌਰਾਨ ਕੋਈ ਆਰਡਰ ਜਾਰੀ ਨਹੀਂ ਹੋਏ ਤੇ ਅਗਲੀ ਤਾਰੀਕ 28 ਮਈ ਪੈ ਗਈ ਹੈ। ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਦੀ ਅਗਵਾਈ ਵਾਲੇ ਪੰਜਾਬ ਮੰਚ ਵੱਲੋਂ ਪਾਈ ਗਈ ਪਬਲਿਕ ਇੰਟਰਸਟ ਲਿਟੀਗੇਸ਼ਨ ਤੇ ਐਕਟਿੰਗ ਚੀਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਦੇ ਬੈਂਚ ਮੂਹਰੇ ਅੱਜ ਕੇਸ ਦੀ ਪਹਿਲੀ ਸੁਣਵਾਈ ਹੋਈ ਸੀ। ਯਾਦ ਰਹੇ ਕੇ ਇਸ ਪਟੀਸ਼ਨ ਦੁਆਰਾ  ਦਰਿਆਈ ਪਾਣੀਆਂ ਬਾਬਤ ਪੰਜਾਬ ਨਾਲ ਹੋਏ ਧੱਕਿਆਂ ਨੂੰ ਦੂਰ ਕਰਾਉਣ ਖਾਤਰ ਪੰਜਾਬ ਰੀ-ਆਰਗੇਨਾਈਜ਼ੇਸ਼ਨ ਐਕਟ ਦੀ ਦਫ਼ਾ 78-79-80 ਦੀ ਸੰਵਿਧਾਨਿਕ ਵਾਜ਼ਵੀਅਤ ਨੂੰ ਚੈਲੰਜ ਕੀਤਾ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *