ਜਗਤਾਰ ਸਿੰਘ ਹਵਾਰਾ ਅਸਲਾ ਕੇਸ ਚੋਂ ਬਰੀ

ss1

ਜਗਤਾਰ ਸਿੰਘ ਹਵਾਰਾ ਅਸਲਾ ਕੇਸ ਚੋਂ ਬਰੀ

ਲੁਧਿਆਣੇ ਦੀ ਇੱਕ ਅਦਾਲਤ ਨੇ ਬੇਅੰਤ ਸਿੰਘ ਕਤਲ ਕਾਂਡ ਦੇ ਮੁਜਰਮ ਕਰਾਰ ਦਿੱਤੇ ਗਏ ਖਾਲਿਸਤਾਨੀ ਆਗੂ ਜਗਤਾਰ ਸਿੰਘ ਹਵਾਰਾ ਨੂੰ ਬਾਈ ਸਾਲ ਪਹਿਲਾਂ ਦਰਜ ਅਸਲਾ ਐਕਟ ਦੇ ਇੱਕ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ .
ਹਵਾਰਾ ‘ ਤੇ ਦੋਸ਼ ਸੀ ਕਿ ਉਸ ਕੋਲੋਂ  ਇੱਕ ਏਕੇ 56  ਅਸਾਲਟ ਰਾਈਫਲ ਅਤੇ ਕੁਝ ਅਣਚੱਲੇ ਕਾਰਤੂਸ ਮਿਲੇ ਸਨ .ਐਡਵੋਕੇ ਟਟ ਜਸਪਾਲ ਸਿੰਘ ਮੰਝਪੁਰ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ
ਸੀ ਜੀ ਐਮ  ਲੁਧਿਆਣਾ ਦੀ ਕੋਰਟ ਨੇ ਅੱਜ ਇਸ ਕੇਸ ਦਾ ਅੱਜ ਇਸ ਕੇਸ ਦਾ ਫੈਸਲਾ ਸੁਣਾਇਆ .
ਇਸ ਕੇਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ

print

Share Button
Print Friendly, PDF & Email