ਬਾਬਾ ਬੰਦਾ ਸਿੰਘ ਬਹਾਦਰ ਅੰਤਰ ਰਾਸਟਰੀ ਫਾਉਡੇਂਸਨ ਵੱਲੋਂ 12 ਮਈ ਨੂੰ ਰਕਬਾ ਭਵਨ ਤੇ ਸਰਹੰਦ ਫਤਹਿ ਦਿਵਸ ਮਨਾਉਣ ਸੰਬੰਧੀ ਮੀਟਿੰਗ 

ss1

ਬਾਬਾ ਬੰਦਾ ਸਿੰਘ ਬਹਾਦਰ ਅੰਤਰ ਰਾਸਟਰੀ ਫਾਉਡੇਂਸਨ ਵੱਲੋਂ 12 ਮਈ ਨੂੰ ਰਕਬਾ ਭਵਨ ਤੇ ਸਰਹੰਦ ਫਤਹਿ ਦਿਵਸ ਮਨਾਉਣ ਸੰਬੰਧੀ ਮੀਟਿੰਗ

ਨਿੳੂਯਾਰਕ / ਲੁਧਿਅਾਣਾ ,4 ਮੲੀ ( ਰਾਜ ਗੋਗਨਾ )—ਬੀਤੇ ਦਿਨ ਵਿਸ਼ਵ ਪ੍ਰਧਾਨ  ਅਤੇ ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ ਕਿਸ਼ਨ  ਕੁਮਾਰ ਬਾਵਾ ਜੀ ਦੀ ਪ੍ਰਧਾਨਗੀ ਵਿੱਚ ਗੁਰਮੇਲ ਦਾਸ ਦੇ ਗ੍ਰਹਿ ਤੇ ਹੋਈ ਇਸ ਵਿੱਚ ਸਾਮਿਲ ਸੀਨੀਅਰ ਆਗੂ ਵਰਿੰਦਰ ਪੰਨਵਾਂ ਅਤੇ ਬਿਕਰਜੀਤ ਰੌਣੀ ਵੀ ਹਾਜਰ ਹੋਏ ਇਸ ਮੌਕੇ ਪੰਚਾਇਤਾਂ ਦੇ ਮੌਡਰਨ ਚੋਣ ਮੈਨੀਫੈਂਸਟੋ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਆਉਣ ਵਾਲੇ ਸਮੇਂ ਅੰਦਰ ਇਹ ਕੰਮ ਪਿੰਡਾਂ ਨੂੰ ਸਹਿਰਾਂ ਤੋਂ ਸੁੰਦਰ ਬਣਾ ਸਕਦੇ ਹਨ ਜਿਵੇਂ ਕਿ1-ਸੀਚੇਵਾਲ ਮਾਡਲ ਟੋਭਿਆਂ ਦੀ ਸੁੱਧਤਾ ਅਤੇ ਪਾਣੀ ਦੀ ਮੁੜ ਵਰਤੋਂ ਲਈ
2-ਸੋਲਰ ਸਿਸਟਮ ਸਟਰੀਟ ਲਾਈਟਾਂ ਅਤੇ ਸਾਂਝੀਆਂ ਥਾਵਾਂ ਤੇਬਿਜਲੀ ਦੀ ਵਰਤੋਂ ਲਈ
3-ਵਾਟਰ ਹਾਰਵੈਸਟਿੰਗ-ਨੀਵੀਆਂ ਥਾਵਾਂ ਤੋ ਬਰਸਾਤ ਦੇ ਪਾਣੀ ਨੂੰ ਜਮੀਨ ਦੋਜ਼ ਕਰ ਧਰਤੀ ਹੇਠਲੇ ਪਾਣੀ ਦਾ ਲੈਂਵਲ ਉਚਾ ਕਰਨ ਲਈ
4-ਸਿਹਤ ਸੇਵਾਵਾਂ, ਲੈਬਾਰਟਰੀ, ਖੇਡ ਮੈਦਾਨ, ਜਿੰਮ ਅਤੇ ਪਾਰਕ ਲੋਕਾਂ ਦੀ ਤੰਦਰੁਸਤੀ ਲਈ
5-ਸਰਕਾਰੀ ਸਕੂਲ ਨੂੰ ਪਿੰਡ ਰੱਤੋਕੇ ਸਕੂਲ ਵਰਗਾ ਬਣਾਉਣਾ ਤਾਂ ਜੋ ਬੱਚਿਆਂ ਨੂੰ ਸਸਤੀ ਅਤੇ ਮਿਆਰੀ ਤਾਲੀਮ ਮਿਲ ਸਕੇ
6-ਹਰ ਗਰੀਬ ਪਰਿਵਾਰਾਂ ਲਈ 100 ਦਿਨ ਦਾ ਮਨਰੇਗਾ ਰੋਜਗਾਰ
print
Share Button
Print Friendly, PDF & Email

Leave a Reply

Your email address will not be published. Required fields are marked *