ਨਿਰਮਾਣ ਮਜਦੁੂਰ ਯੂਨੀਅਨ ਮਾਨਸਾ ਨੇ ਮਈ ਦਿਹਾੜਾ ਮਨਾਇਆ

ss1

ਨਿਰਮਾਣ ਮਜਦੁੂਰ ਯੂਨੀਅਨ ਮਾਨਸਾ ਨੇ ਮਈ ਦਿਹਾੜਾ ਮਨਾਇਆ

1-24

ਮਾਨਸਾ{ਜੋਨੀ ਜਿੰਦਲ} ਅੱਜ ਇਕ ਮਈ ਪਿੰਡ ਦੂਲੋਵਾਲ ਵਿਖੇ ਨਿਰਮਾਣ ਮਜਦੁੂਰ ਯੂਨੀਅਨ ਮਾਨਸਾ ਵੱਲੋ  ਮਈ ਦਿਹਾੜਾ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਭੋਲਾ ਸਿੰਘ ਪ੍ਰਧਾਨ ਹੇਠ ਹੋਈ ਜਿਸ ਵਿੱਚ ਨਿਰਮਾਣ ਮਜਦੁੂੂਰ ਦੇ ਮਕਾਨ ਵਾਰੇ ਇਦਰਜੀਤ ਸਿੰਘ ਦੂਲੋਵਾਲ ਨੇ ਵਿਸਥਾਰ ਸਹਿਤ ਦੱਸਿਆ ਗਿਆ ਮਨਰੇਗਾ ਸਕੀਮ ਵਾਰੇ ,ਨਿਰਮਾਣ ਮਜਦੁੂਰਾ ਵਾਰੇ ,ਪੈਨਸਨ ਵਾਰੇ ਸਿਹਤ ਸਹੂਲਤਾ ,ਪਾਣੀ ਵਿੱਦਿਆ ਵਾਰੇ ਖੁੱਲ ਕੇ ਦੱਸਿਆ ਗਿਆ ਅਤੇ ਹੋਰ ਮੰਗਾ ਵਾਰੇ ਵਿਸਥਾਰ ਪੂਰਵਕ ਦੱਸਿਆ ਇਸ ਮੋਕੇ ਬਖਤੋਰ ਸਿੰਘ ,ਲਾਭ ਸਿੰਘ ,ਜਸਵੀਰ ਸਿੰਘ ,ਜਰਨੈੈਲ ਸਿੰਘ ,ਜੁਗਰਾਜ ਸਿੰਘ ,ਕਾਲਾ ਸਿੰਘ , ਆਦਿ ਸਾਥੀ ਸਾਮਲ ਹੋਏ ਅਤੇ ਆਪਣੇ ਵਿਚਾਰ ਰੱਖੇ ।

print
Share Button
Print Friendly, PDF & Email

Leave a Reply

Your email address will not be published. Required fields are marked *