ਸਕੂਲ ਮੈਨਜਮੈਟ ਨੇ ਪਾਇਆ ਮਿਡ-ਡੇ-ਮੀਲ ਕਮਰੇ ਦਾ ਲੈਟਰ

ss1

ਸਕੂਲ ਮੈਨਜਮੈਟ ਨੇ ਪਾਇਆ ਮਿਡ-ਡੇ-ਮੀਲ ਕਮਰੇ ਦਾ ਲੈਟਰ

1-45ਪੱਟੀ 31 ਮਈ (ਅਵਤਾਰ ਸਿੰਘ ਢਿੱਲੋਂ) ਸਥਾਨਕ ਸਰਕਾਰੀ ਕੰਨਿਆਂ ਸਕੂਲ ਪੱਟੀ ਵਿਖੇ ਵਿਦਿਆਰਥੀ ਮਿਡ-ਡੇ-ਮੀਲ ਕਮਰਾ,ਰਸੋਈ ਨਾ ਹੋਣ ਕਾਰਨ ਪਿਛਲੇ 02 ਮਹੀਨਿਆਂ ਤੋ 500 ਦੇ ਕਰੀਬ ਵਿਦਿਆਰਥੀ ਮਿਡ-ਡੇ-ਮੀਲ ਬਣਾਉਣ ਵਿਚ ਕਾਫੀ ਮੁਸ਼ਕਿਲਾਂ ਦਰਪੇਸ ਆ ਰਹੀਆਂ ਸਨ,ਨੂੰ ਧਿਆਨ ਵਿਚ ਰੱਖਦੇ ਹੋਇਆਂ ਸਕੂਲ ਮੈਨਜਮੈਟ ਕਮੇਟੀ ਪ੍ਰਧਾਨ ਅਜਮੇਰ ਸਿੰਘ,ਜਸਬੀਰ ਸਿੰਘ,ਐਮ,ਸੀ ਰਾਜਪ੍ਰੀਤ ਸਿੰਘ ਰਾਜਨ,ਅੰਗਰੇਜ ਸਿੰਘ ਸੀਤੋ,ਗੁਰਦਿਆਲ ਸਿੰਘ,ਨਿਰਵੈਲ ਸਿੰਘ ਅਤੇ ਸਕੂਲ ਸਟਾਫ ਉਜੱਲਦੀਦਾਰ ਸਿੰਘ ਵਲੋ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਦੀ ਅਗਵਾਈ ਹੇਠ ਸਕੂਲ ਵਿਚ ਮਿਡ-ਡੇ-ਮੀਲ ਕਮਰੇ ਦਾ ਲੈਂਟਰ ਪਾਇਆ ਗਿਆ । ਇਸ ਮੋਕੇ ਕਮੇਟੀ ਪ੍ਰਧਾਨ ਅਜਮੇਰ ਸਿੰਘ ਅਤੇ ਰਾਜਪ੍ਰੀਤ ਸਿੰਘ ਰਾਜਨ ਨੇ ਕਿਹਾ ਕਿ ਮੈਨਜਮੈਟ ਕਮੇਟੀ ਸਕੂਲ ਦੇ ਵਿਕਾਸ ਲਈ ਤੱਤਪਰ ਹੈ,ਉਨ੍ਹਾ ਪ੍ਰਿੰਸੀਪਲ ਸਾਹਿਬ ਨੂੰ ਵਿਸ਼ਵਾਸ ਦੁਆਇਆ ਕਿ ਭਵਿੱਖ ਵਿਚ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਸਕੂਲ ਦੀਆ ਲੋੜਾਂ ਬਾਰੇ ਇਲਾਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਨਾਲ ਸੰਪਰਕ ਕਰਕੇ ਲੁੜੀਦੀਆ ਸਹੂਲਤਾਂ ਸਕੂਲ ਲਈ ਪ੍ਰਾਪਤ ਕਰਨਗੇ ।

print

Share Button
Print Friendly, PDF & Email

Leave a Reply

Your email address will not be published. Required fields are marked *