ਕਠੂਆ ਕੇਸ: ਸਾਂਜੀ ਰਾਮ ਨੇ ਆਪਣੇ ਮੁੰਡੇ ਨੂੰ ਬਚਾਉਣ ਲਈ ਮਾਰਿਆ ਸੀ ਬੱਚੀ ਨੂੰ

ss1

ਕਠੂਆ ਕੇਸ: ਸਾਂਜੀ ਰਾਮ ਨੇ ਆਪਣੇ ਮੁੰਡੇ ਨੂੰ ਬਚਾਉਣ ਲਈ ਮਾਰਿਆ ਸੀ ਬੱਚੀ ਨੂੰ

ਕਠੂਆ ‘ਚ ਅੱਠ ਸਾਲ ਦੀ ਬੱਚੀ ਨਾਲ ਗੈਂਗਰੇਪ ਅਤੇ ਹੱਤਿਆ ਦੀ ਜਾਂਚ ਦੌਰਾਨ ਮੁੱਖ ਦੋਸ਼ੀ ਸਾਂਜੀ ਰਾਮ ਨੇ ਪੁੱਛਗਿਛ ਦੌਰਾਨ ਪੁਲਸ ਨੂੰ ਦੱਸਿਆ ਕਿ ਉਸ ਬੱਚੀ ਅਗਵਾ ਦੇ ਚਾਰ ਦਿਨ ਬਾਅਦ ਉਸ ਨੂੰ ਬਲਾਤਕਾਰ ਦੀ ਗੱਲ ਪਤਾ ਲੱਗੀ। ਬਲਾਤਕਾਰ ‘ਚ ਆਪਣੇ ਬੇਟੇ ਦੇ ਵੀ ਸ਼ਾਮਲ ਹੋਣ ਦਾ ਪਤਾ ਚੱਲਣ ‘ਤੇ ਉਸ ਨੇ ਬੱਚੀ ਦੀ ਹੱਤਿਆ ਕਰਨ ਦਾ ਫੈਸਲਾ ਲਿਆ। ਉਸ ਨੇ 14 ਜਨਵਰੀ ਨੂੰ ਬੱਚੀ ਨੂੰ ਮਾਰ ਦਿੱਤਾ ਕਿਉਂ ਕਿ ਉਹ ਆਪਣੇ ਮੁੰਡੇ ਨੂੰ ਬਚਾਉਣਾ ਚਾਹੁੰਦਾ ਸੀ ਤੇ ਆਪਣੇ ਭਤੀਜੇ ਨੂੰ ਆਪਣਾ ਜੁਰਮ ਕਬੂਲਣ ਲਈ ਤਿਆਰ ਕਰ ਲਿਆ ਸੀ। 10 ਜਨਵਰੀ ਨੂੰ ਅਗਵਾ ਬੱਚੀ ਨਾਲ ਉਸੇ ਦਿਨ ਸਭ ਤੋਂ ਪਹਿਲਾਂ ਸਾਂਜੀ ਰਾਮ ਦੇ ਨਾਬਾਲਗ ਭਤੀਜੇ ਨੇ ਬਲਾਤਕਾਰ ਕੀਤਾ ਸੀ। ਬੱਚੀ ਦੀ ਲਾਸ਼ 17 ਜਨਵਰੀ ਨੂੰ ਜੰਗਲ ਚੋਂ ਬਰਾਮਦ ਹੋਈ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *