ਦੇਸ ਵਿੱਚ ਰਿਸ਼ਵਤਖੋਰੀ ਹੀ ਸਾਰੇ ਅਪਰਾਧਾ ਦੀ ਜ੍ਹੜ ਹੈ ਜੀ

ss1

ਦੇਸ ਵਿੱਚ ਰਿਸ਼ਵਤਖੋਰੀ ਹੀ ਸਾਰੇ ਅਪਰਾਧਾ ਦੀ ਜ੍ਹੜ ਹੈ ਜੀ

ਮੇਰੇ ਹਿਸਾਬ ਨਾਲ ਜੇਕਰ ਆਪਣੇ ਦੇਸ ਵਿੱਚੋ ਰਿਸ਼ਵਤ ਬਿੱਲਕੁਲ ਬੰਦ ਹੋ ਜਾਵੇ ਤਾਂ ਬਾਕੀ ਸਾਰੇ ਅਪਰਾਧ ਹੋਣੇ ਆਪਣੇ ਆਪ ਬੰਦ ਹੋ ਜਾਣਗੇ ।ਕਿਉਕਿ ਬਿਨਾ ਮਿਹਨਤ ਕੀਤੇ ਕਮਾਇਆ ਗਿਆ ਧਨ ਬੰਦਾ ਸਹੀ ਥਾਂ ਤੇ ਖਰਚ ਹੀ ਨਹੀ ਜੀ ਸਕਦਾ।ਹਮੇਸ਼ਾ ਗਲਤ ਤਰੀਕੇ ਨਾਲ ਆਇਆ ਪੈਸਾ ਹੀ ਬੰਦੇ ਦੀ ਸੋਚ ਨੂੰ ਸੋੜੀ ਬਨਾਉਦਾ ਹੈ ਜਿਵੇ ਕਹਿ ਲਵੋ ਇਸ ਨਾਲ ਤ੍ਹਰਾ ਤ੍ਹਰਾ ਦੇ ਅਪਰਾਧ ਬੰਦੇ ਨੂੰ ਆਣ ਘੇਰਦੇ ਹਨ ਜਿਵੇ ਨਸ਼ਾ,ਜੂਆ,ਮਾੜੀ ਸੰਗਤ,ਕਲੇਸ਼,ਬਿਨਾ ਵ੍ਹਜਾ ਕਿਸੇ ਦੀ ਕੁੱਟ ਮਾਰ,ਚੋਰੀ,ਡਾਕੇ ਤੇ ਬਲਾਤਕਾਰ ਜਿਹੇ ਅਪਰਾਧ ਆਦਿ।ਰਿਸ਼ਵਤ ਦੇਣ ਅਤੇ ਲੈਣ ਵਾਲੇ ਦੋਨਾ ਨੂੰ ਹੀ ਕਨੂੰਨੀ ਸਜਾ ਦਿੱਤੀ ਜਾਵੇ ।ਤਾਂ ਕਿ ਅੱਗੇ ਤੋ ਕੋਈ ਵੀ ਰਿਸ਼ਵਤ ਦੇਣ ਅਤੇ ਲੈਣ ਬਾਰੇ ਸੋਚੇ ਵੀ ਨਾ ਇਸ ਨਾਲ ਹੀ ਆਪਾ ਦੇਸ ਵਿੱਚੋ ਅਪਰਾਧ ਦੂਰ ਕਰ ਸਕਦੇ ਹਾਂ ।

ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ
94786 58384

print
Share Button
Print Friendly, PDF & Email

Leave a Reply

Your email address will not be published. Required fields are marked *