ਪੰਜਾਬ ਸਕੂਲ ਬੋਰਡ ਨੇ 12ਵੀ ਦਾ ਨਤੀਜਾ ਐਲਾਨਿਆ – ਲੁਧਿਆਣੇ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ

ss1

ਪੰਜਾਬ ਸਕੂਲ ਬੋਰਡ ਨੇ 12ਵੀ ਦਾ ਨਤੀਜਾ ਐਲਾਨਿਆ – ਲੁਧਿਆਣੇ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ

ਪੰਜਾਬ ਸਕੂਲ ਬੋਰਡ ਨੇ 12ਵੀ ਦਾ ਨਤੀਜਾ ਐਲਾਨਿਆ – ਲੁਧਿਆਣੇ ਦੀ ਪੂਜਾ ਜੋਸ਼ੀ ਰਹੀ ਅੱਵਲ
ਲੁਧਿਆਣੇ ਦੇ ਹੀ ਵਿਵੇਕ ਰਾਜਪੂਤ ਦੂਜੇ  ਅਤੇ ਮੁਕਤਸਰ ਦੀ ਜਸਨੂਰ ਨੇ ਹਾਸਲ ਕੀਤਾ ਤੀਜਾ ਸਥਾਨ

ਖੇਡ ਕੋਟੇ ਚੋਂ  ਲੁਧਿਆਣੇ ਦੀ ਪਰਚੀ ਗੌੜ ਨੇ ਮਾਰੀ ਬਾਜ਼ੀ , ਪੁਸ਼ਪਿੰਦਰ ਰਹੀ ਦੂਜੇ  ਅਤੇ ਫਰੀਦਕੋਟ  ਡੀ ਮਨਦੀਪ ਕੌਰ ਰਹੀਂ ਤੀਜ ਸਥਾਨ ‘ਤੇ

ਕੁੜੀਆਂ ਦਾ ਨਤੀਜਾ  78.25 ਅਤੇ ਮੁੰਡਿਆਂ ਦਾ ਨਤੀਜਾ 60.46 ਫੀ ਸਦੀ ਰਿਹਾ

print

Share Button
Print Friendly, PDF & Email

Leave a Reply

Your email address will not be published. Required fields are marked *